ਕਾਂਗਰਸ ਨੂੰ ਵੱਡਾ ਝਟਕਾ, ਦਲਵੀਰ ਸਿੰਘ ਗੋਲਡੀ ਆਮ ਆਦਮੀ ਪਾਰਟੀ ਚ ਹੋਏ ਸ਼ਾਮਿਲ

ਚੰਡੀਗੜ੍ਹ, 1 ਮਈ (ਐੱਸ.ਪੀ.ਐਨ ਬਿਊਰੋ) – ਪੰਜਾਬ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਅੱਜ ਕਾਂਗਰਸ ਦੇ ਸੀਨੀਅਰ ਆਗੂ ਦਲਵੀਰ ਸਿੰਘ ਗੋਲਡੀ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ।

May be an image of 5 people

May be an image of ‎2 people, beard and ‎text that says "‎ਆਦਾਮੀ ਪਾਹਟੀ ንጠዬ ਅਮੀ ਪਾਹੀ ਪਾਰਟੀ ਆਦਮੀ ਪਾਣੀ እአማኑ ਆਦਮੀ ਪਾਹਟੀ চস 게지 ਆਦਮੀ ਪਾਰਟੀ ਪਾਰਕੀ ਆਾਦੁਾਮੀ ਪਾਰੀ ካለህስ ਪਾਰਦੀ กธทม ਆਲਮ ਆਦਾਮੀ ਪਾਰਵੀ ንና ਆਦਮੀ ਪਾਰਟੀ ਪਾਰਟੀ ਅਰਾਮੀ ਪਾਰਟੀ መጦዝ ከበገ ካው ਆਵਮੀ ਪਾਰਟੀ พสม ਆਦਮੀ ਪਾਰਟੀ ਆਦਮੀ ਪਾਰਟੀ 뉴작 ਪਾਰਹ ከውዝ พายมี ਪਾਰਟੀ ዝሞጋቶ ווולווול ਪਾਰੀ ካቶ שיאל UT ไงพ ਆਦਾਮੀ ਪਾਰਟੀ ਪਾਰਟੀ นาม ਆਦਮੀ ਪਾਰਟੀ 보거 개주판 ਪਾਰਟੀ จกอกค์ אחיואל ਆਾਦਮੀ ਪਰਸੀ 꺼어 ንቦንብ પतज्री ንመ? ਆਮੀ ਪਾਹਾਟੀ जिव‎"‎‎

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ‘ਤੇ ਗੋਲਡੀ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਇਸ ਮੌਕੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਮੌਜੂਦ ਸਨ।

May be an image of 1 person and wedding

ਦੱਸਣਯੋਗ ਹੈ ਕਿ ਦਲਵੀਰ ਸਿੰਘ ਗੋਲਡੀ ਪਹਿਲਾਂ ਵਿਧਾਇਕ ਵੀ ਰਹੇ ਹਨ। ਉਹ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਧੂਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਕਾਂਗਰਸ ਦੀ ਟਿਕਟ ‘ਤੇ ਚੋਣ ਲੜੇ ਸਨ ਪਰ ਹਾਰ ਗਏ ਸਨ। ਗੋਲਡੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਧੂਰੀ ਤੋਂ 24 ਹਜ਼ਾਰ ਤੋਂ ਵੱਧ ਵੋਟਾਂ ਪਈਆਂ ਸਨ।

You May Also Like