ਬਟਾਲਾ, 9 ਦਸੰਬਰ (ਬਬਲੂ) – ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਪੂਰੇ ਐਕਸ਼ਨ ਮੋਡ ਦੇ ਵਿੱਚ ਹਨ ਕੂੜੇ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਕੇ ਮੁਸ਼ਕਿਲ ਦਾ ਹੱਲ ਕਰਵਾ ਦਿੱਤਾ ਨਗਰ ਨਿਗਮ ਵਿੱਚ ਕੂੜਾ ਚੁਕਵਾਉਣ ਲਈ ਜਿੰਨੇ ਵੀ ਸਾਧਨਾਂ ਦੀ ਜਰੂਰਤ ਸੀ ਉਹ ਸਾਧਨ ਹੁਣ ਮੌਜੂਦ ਹਨ ਜਿਵੇਂ ਕਿ ਰਿਸ਼ਕੇ ਅਤੇ ਟਾਟਾ ਇਜ ਗੱਡੀਆਂ ਹਨ ਸਫਾਈ ਕਰਮਚਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਨੇ ਵੱਖ ਵੱਖ ਇਲਾਕਿਆਂ ਵਿੱਚ ਜਾ ਕੇ ਕੂੜੇ ਨੂੰ ਚੱਕ ਕੇ ਡੰਪ ਤੱਕ ਪਹੁੰਚਾ ਰਹੇ ਨੇ ਪਰ ਫਿਰ ਵੀ ਗੱਲਾਂ ਕਰਨ ਵਾਲੇ ਤਾਂ ਗੱਲਾਂ ਹੀ ਕਰ ਸਕਦੇ ਨੇ ਹੀ ਕਿਉਂ ਕਿ ਜਿਵੇਂ ਕਿ ਕਿਸੇ ਨੇ ਕਿਹਾ ਕਿ ਹੱਥ ਨਾ ਪਹੁੰਚੇ ਥੂ ਕੌੜੀ ਉਹ ਲੋਕ ਉਦੋਂ ਕਿੱਥੇ ਸੀ ਜਦੋਂ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਹੁੰਦੇ ਸੀ ਹੁਣ ਤਾਂ ਸਾਡੇ ਵਿਧਾਇਕ ਖੁਦ ਮੌਕੇ ‘ਤੇ ਪਹੁੰਚ ਜਾਂਦੇ ਹਨ ਦੇਖਦੇ ਹਨ ਕਿ ਸ਼ਹਿਰ ਵਿੱਚ ਕਿਸ ਚੀਜ਼ ਦੀ ਲੋੜ ਹੈ ਕਿੱਥੇ ਕੀ ਕੰਮ ਹੋਣ ਵਾਲਾ ਅਤੇ ਕਿੱਥੇ ਹੋ ਰਿਹਾ ਨਿੱਕੀ ਤੋਂ ਵੱਡੀ ਗੱਲ ਦਾ ਧਿਆਨ ਰੱਖਦੇ ਹਨ।
ਕੁਝ ਦਿਨਾਂ ਤੱਕ ਕੂੜਾ ਕਰਕਟ ਦਾ ਝੰਜਟ ਹੋਵੇਗਾ ਸ਼ਹਿਰ ਚੋਂ ਖਤਮ – ਰਾਜੇਸ਼ ਤੁੱਲੀ, ਅਜੇ ਕੁਮਾਰ
