ਖੇਡਾ ਵਿੱਚ ਭਾਗ ਲੈਣ ਵਾਲਿਆਂ ਬੱਚਿਆਂ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 27 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸੱਤਿਆ ਭਾਰਤੀ ਸਕੂਲ ਖਿਦੋਵਾਲੀ, ਉਦੋਕੇ, ਚੰਨਣਕੇ ਅਤੇ ਐਲੀਮੈਂਟਰੀ ਸਕੂਲ ਭੱਟੀਕੇ ਆਦਿ ਵੱਲੋਂ ਬੱਚਿਆਂ ਦੀ ਖੇਡਾਂ ਵਿੱਚ ਰੁਚੀ ਨੂੰ ਵਧਾਉਣ ਲਈ ਰੋਮਾਚਕ ਖੇਡਾਂ ਕਰਵਾਈਆਂ ਗਈਆਂ।ਜਿਸ ਵਿੱਚ ਬੱਚਿਆਂ ਵੱਲੋਂ ਵੱਖ ਵੱਖ ਖੇਡਾਂ ਵਿੱਚ ਭਾਗ ਲੈ ਕੇ ਪੁਜੀਸਨਾ ਹਾਸਿਲ ਕੀਤੀਆਂ ਅਤੇ ਵਾਹ ਵਾਹ ਖੱਟੀ ਜਿੰਨ੍ਹਾਂ ਨੂੰ ਸਰਪੰਚਾ ਅਤੇ ਹੋਰ ਮੋਹਤਬਰਾ ਨੇ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ।

ਇਸ ਮੌਕੇ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ,ਸੰਦੀਪ ਕੌਰ,ਪਰਮਜੀਤ ਕੌਰ,ਨਵਜੋਤ ਕੌਰ,ਰਾਜਵਿੰਦਰ ਕੌਰ,ਦਲਜੀਤ ਕੌਰ,ਨਵਨੀਤ ਕੌਰ ਪ੍ਰਿੰਸੀਪਲ ਚੰਨਣਕੇ,ਸਤਿੰਦਰਪਾਲ,ਪ੍ਰਭਜੀਤ ਕੌਰ,ਦਿਪਤੀ ਸ਼ਰਮਾ,ਸੁਖਬੀਰ ਕੌਰ,ਅਮ੍ਰਿਤਪਾਲ ਕੌਰ,ਕੁਲਵਿੰਦਰ ਕੌਰ ਟੇਕ ਸਿੰਘ ,ਹਰਜੀਤ ਸਿੰਘ,ਜਸਪ੍ਰੀਤ ਸਿੰਘ,ਨਿਰਮਲ ਸਿੰਘ ਅਤੇ ਮਾਤਾ-ਪਿਤਾ ਹਾਜ਼ਰ ਸਨ।

You May Also Like