ਅੰਮ੍ਰਿਤਸਰ 8 ਸਤੰਬਰ (ਰਾਜੇਸ਼ ਡੈਨੀ) – ਚੋਕ ਪਾਸਿਆਂ ਸਥਿਤ ਜੈ ਸ੍ਰੀ ਕਿ੍ਸਨਾ ਮੰਦਿਰ ਵਿੱਚ ਭਗਵਾਨ ਸ੍ਰੀ ਕਿਸਨ ਜੀ ਦਾ ਜਨਮ ਉਤਸਵ ਬੜੀ ਹੀ ਸਰਦਾ ਅਤੇ ਪਾਲਨਾ ਨਾਲ ਮਨਾਇਆ ਗਿਆ ਕੰਪਨੀ ਬਾਗਾਂ ਤੋ ਵਿਸਾਲ ਸੋਭਾ ਯਾਤਰਾ ਕੱਡੀ ਗਈ ਸੋਭਾ ਯਾਤਰਾ ਦਾ ਉਦਘਾਟਨ ਐਮ ਐਲ ਏ ਕੰਵਰਵਿਜੇ ਪ੍ਰਤਾਪ ਨੇ ਕੀਤਾ ਛੋਟੇ ਛੋਟੇ ਬੱਚਿਆਂ ਨੇ ਸ੍ਰੀ ਕਿ੍ਸਨ ਜੀ ਦੀ ਲੀਲਾ ਤੇ ਨਾਟਕ ਵੀ ਕੀਤੇ ਜਿਨ੍ਹਾਂ ਵਿੱਚ ਨੰਦ ਘਰ ਅਨੰਦ ਭਾਇਉ ਜੈ ਕਨੰਇਆ ਲਾਲ ਪਰ ਭਗਤ ਜਨ ਬਹੁਤ ਜੂਮੰਮੇ ਮੰਦਿਰ ਦੇ ਗੁਰੂ ਨੇ ਆਇਆ ਸੰਗਤਾਂ ਦਾ ਸਵਾਗਤ ਕੀਤਾ ਅਤੇ ਮਟਕੀ ਗੋਪਾਲ ਨੂੰ ਇਸਨਾਨ ਕਰਵਾ ਕੇ ਚਾੰਦੀ ਦੇ ਝੂਲੇ ਵਿੱਚ ਸਥਾਪਿਤ ਕਰਵਾਇਆ ਬਾਅਦ ਵਿੱਚ ਸਾਰਿਆਂ ਸੰਗਤਾਂ ਨੂੰ ਪ੍ਰਸਾਦ ਵੰਡਿਆ ਗਿਆ ਮੰਦਿਰ ਵਿੱਚ ਐਮ ਐਲ ਏ ਅਜੈ ਗੁਪਤਾ ਅਤੇ ਇੰਮਪਰੂਮੈੰਟ ਟਰੱਸਟ ਦੇ ਚੇਅਰਮੈਨ ਅਸੋਕ ਤਲਵਾਰ ਨੇ ਵੀ ਹਾਜਰੀ ਲੱਗ ਕੇ ਆਈ ਸੰਗਤਾਂ ਨੂੰ ਅਤੇ ਮੰਦਿਰ ਦੇ ਗੁਰੂ ਨੂੰ ਜਨਮ ਅਸਟਮੀ ਦੀਆਂ ਵਧਾਇਆ ਦਿੱਤੀਆਂ
ਜਨਮ ਅਸਟਮੀ ਦੇ ਸਬੰਧ ਵਿੱਚ ਵਿਸ਼ਾਲ ਸਮਾਗਮ ਦਾ ਅਯੋਜਨ ਕੀਤਾ ਗਿਆ – ਸਾਗਰ ਮੂਨੀ ਸਾਸਤਰੀ
