ਅੰਮ੍ਰਿਤਸਰ, 31 ਮਾਰਚ (ਐੱਸ.ਪੀ.ਐਨ ਬਿਊਰੋ) – ਉਪ ਮੰਡਲ ਅਫ਼ਸਰ ਚਾਟੀਵਿੰਡ ਵਲੋ ਦੱਸਿਆ ਗਿਆ ਕਿ ਦਿਨ ਸੋਮਵਾਰ 1 ਅਪ੍ਰੈਲ ਨੂੰ 66 ਕੇ ਵੀ ਸੁਲਤਾਨਵਿੰਡ ਸਬ ਸਟੇਸ਼ਨ ਤੋਂ ਚਲਦੇ 11 ਕੇ ਵੀ ਬੀਬੀ ਕੌਲਾਂ ਜੀ ਫੀਡਰ ਅਤੇ 11 ਕੇ ਵੀ ਬੀ ਡੀ ਐਸ ਫੀਡਰ ਦੀ ਜਰੂਰੀ ਮੁਰੰਮਤ ਦੌਰਾਨ ਸਮਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ।
ਇਹ ਵੀ ਖਬਰ ਪੜੋ : — ਜਥੇਦਾਰ ਦਾਦੂਵਾਲ ਦੇ ਹਰਿਆਣਾ ਧਰਮ ਪ੍ਰਚਾਰ ਕਮੇਟੀ ਦਾ ਮੁਖੀ ਬਣਨ ਨਾਲ ਧਰਮ ਪ੍ਰਚਾਰ ਪ੍ਰਸਾਰ ਬੁਲੰਦੀਆਂ ਨੂੰ ਛੂਹੇਗਾ : ਮਨਜੀਤ ਸਿੰਘ ਭੋਮਾ
ਜਿਸ ਦੌਰਾਨ ਤਰਨ ਤਾਰਨ ਰੋਡ, ਕ੍ਰਿਸ਼ਨਾ ਨਗਰ, ਗਲੀ ਮੁਰੱਬੇ ਵਾਲੀ, ਗੰਢਾ ਸਿੰਘ ਕਲੋਨੀ, ਸਰਬਜੀਤ ਸਿੰਘ ਨਗਰ ਬਾਬਾ ਦੀਪ ਸਿੰਘ ਨਗਰ, ਗੁਰੂ ਨਾਨਕ ਕਲੋਨੀ, ਡੇਰਾ ਬਾਬਾ ਭੁਰੀ ਵਾਲਾ, ਜਾਮੁਨ ਵਾਲੀ ਗਲੀ ਆਦਿ ਇਲਾਕੇ ਦੀ ਬਿਜਲੀ ਬੰਦ ਰਹੇਗੀ।