ਅੰਮ੍ਰਿਤਸਰ, 6 ਅਕਤੂਬਰ (ਹਰਪਾਲ ਸਿੰਘ) – ਉਪ ਮੰਡਲ ਅਫਸਰ ਚਾਟੀਵਿੰਡ ਵਲੋ ਜਾਰੀ ਪ੍ਰੈਸ ਨੋਟ ਰਾਹੀਂ 7 ਅਕਤੂਬਰ ਦਿਨ ਸੋਮਵਾਰ ਨੂੰ ਜਰੂਰੀ ਮੁਰੰਮਤ ਦੌਰਾਨ 66 ਕੇ.ਵੀ ਸਬ ਸਟੇਸਨ ਸੁਲਤਾਨਵਿੰਡ ਭਾਈ ਮੰਝ ਸਾਹਿਬ ਫੀਡਰ ਤੋਂ ਚਲਦੇ ਇਲਾਕੇ ਗੁਰੂ ਅਰਜਨ ਦੇਵ ਨਗਰ, ਦਸਮੇਸ ਨਗਰ, ਨਿਊ ਕੋਟ ਮਿਤ ਸਿੰਘ, ਗ੍ਰੈਂਡ ਸਟੇਟ, ਸਿਲਵਰ ਸਟੇਟ ਅਤੇ ਭਾਈ ਮੰਝ ਸਾਹਿਬ ਦੀ ਸਪਲਾਈ ਸਵੇਰੇ 10 ਵਜੇ ਤੋਂ ਸਾਮ 5 ਵਜੇ ਤੱਕ ਬੰਦ ਰਹੇਗੀ।
ਜਰੂਰੀ ਮੁਰੰਮਤ ਦੌਰਾਨ ਬਿਜਲੀ ਰਹੇਗੀ ਬੰਦ
