ਅੰਮ੍ਰਿਤਸਰ 2 ਮਈ (ਐੱਸ.ਪੀ.ਐਨ ਬਿਊਰੋ) – ਡਾ. ਸਵਰਨਜੀਤ ਧਵਨ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ਼ ਸਿਵਲ ਹਸਪਤਾਲ ਅੰਮ੍ਰਿਤਸਰ ਵੱਲੋਂ ਸਿਵਲ ਸਰਜਨ ਅੰਮ੍ਰਿਤਸਰ ਦਾ ਆਰਜ਼ੀ ਤੌਰ ਤੇ ਚਾਰਜ ਸੰਭਾਲਿਆ ਗਿਆ।
ਇਹ ਵੀ ਖਬਰ ਪੜੋ : — ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਚੇਅਰਮੈਨ ਅਤੇ ਦੋ ਸਾਬਕਾ ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ
ਇਸ ਮੌਕੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਡਾਕਟਰ ਮਦਨ ਮੋਹਨ, ਸੀਨੀਅਰ ਮੈਡੀਕਲ ਅਫ਼ਸਰ, ਡਾਕਟਰ ਰਾਕੇਸ਼ ਸ਼ਰਮਾ ਚੇਅਰਮੈਨ, ਅਚਾਰੀਆ ਗੁਰੂ ਮੀਤ ਰਾਜਪ੍ਰੋਹਿਤ ਸੁਪਰੀਟੈਂਡੰਟ ਸਿਵਲ ਹਸਪਤਾਲ ਅੰਮ੍ਰਿਤਸਰ, ਡਾਕਟਰ ਸੰਜੀਵ ਆਨੰਦ, ਫ਼ੂਡ ਕਮਿਸ਼ਨਰ ਸ੍ਰੀ ਰਾਜਿੰਦਰਪਾਲ ਸਿੰਘ, ਪ੍ਰਧਾਨ ਰਘੂ ਤਲਵਾੜ, ਅਸ਼ਵਨੀ ਕੁਮਾਰ ਫੂਡ ਅਫ਼ਸਰ ਆਦਿ ਮੌਜੂਦ ਸਨ।