ਥਾਣਾ ਸਦਰ ਦੇ ਏ ਸੀ ਪੀ ਨੋਰਥ ਵੱਲੋਂ ਗਰਾਈਨਡਰ ਐਪ ਰਾਂਹੀ ਬਣੇ ਦੋਸਤ ਵੱਲੋਂ ਮੁਦੱਈ ਨੂੰ ਨੌਕਰੀ ਦਾ ਝਾਂਸਾ ਕੇ ਦੇ ਠੱਗੀ ਮਾਰਨ ਵਾਲਾ ਗ੍ਰਿਫ਼ਤਾਰ

ਅੰਮ੍ਰਿਤਸਰ 1 ਸਤੰਬਰ (ਰਾਜੇਸ਼ ਡੈਨੀ) – ਸ੍ਰੀ ਵਰਿੰਦਰ ਸਿੰਘ ਖੋਸਾ,ਪੀ.ਪੀ.ਐਸ, ਏ.ਸੀ.ਪੀ ਨੋਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸਦਰ, ਅੰਮ੍ਰਿਤਸਰ ਇੰਸਪੈਕਟਰ ਅਮੋਲਕਦੀਪ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਯੌਜ਼ਨਾਬੰਦ ਤਰੀਕੇ ਨਾਲ ਦੌਸ਼ੀ ਕਰਨਦੀਪ ਸਿੰਘ ਉਰਫ਼ ਕਰਨ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਬੁੱਗੇ, ਤਰਨ ਤਾਰਨ ਨੂੰ ਕਾਬੂ ਕਰਕੇ ਮੋਬਾਇਲ ਫੋਨ ਸਮੇਤ ਸਿਮ ਬ੍ਰਾਮਦ ਕੀਤੇ ਗਏ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ ਸੀ ਪੀ ਨੋੰਰਥ ਵਰਿੰਦਰ ਸਿੰਘ ਖੋਸਾ ਨੇ ਦਸਿਆਂ ਕਿ ਕਰਨਦੀਪ ਨੇ ਇੱਕ ਭੋਲੇ ਭਾਲੇ ਇੰਸਾਨ ਨੂੰ ਪਹਿਲਾਂ ਆਪਣੇ ਐਪ ਨਾਲ ਜੋੜਿਆ ਫਿਰ ਬੈੰਕ ਵਿੱਚ ਨੋਕਰੀ ਦੇਣ ਦੇ ਲਾਲਚ  ਨਾਲ ਉਸ ਲੜਕੇ ਕੋਲੇ ਹਜਾਰਾਂ ਰੁਪਿਆ ਦੀ ਠੱਗੀ ਮਾਰੀ ਗਈ ਸਾਨੂੰ ਸੱਕ ਹੈ ਕਿ ਇਹ ਕੋਈ ਵੱਡੀ ਗੈਰ ਵੀ ਹੋ ਸਕਦੀ ਹੈ ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਤਲ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ ਜਾਰੀ ਹੈ।

You May Also Like