ਅਮ੍ਰਿਤਸਰ 1 ਅਕਤੂਬਰ (ਵਿਨੋਦ ਕੁਮਾਰ) – ਥਾਣਾ ਸਦਰ ਅਧੀਨ ਪੈਂਦੇ ਹਰਿਗੋਬਿੰਦ ਐਵਨਿਉ ਵਾਸੀ ਸਾਹਿਬ ਸਿੰਘ ਵਲੋ ਥਾਣਾ ਸਦਰ ਵਿਚ ਕਿਸੇ ਮਸਲੇ ਨੂੰ ਲੈ ਕੇ ਦਰਖਾਸਤ ਦੇ ਸੰਬੰਧ ਵਿਚ ਉਸ ਨਾਲ ਥਾਣਾ ਸਦਰ ਵਿਚ ਤੈਨਾਤ ਏ ਐਸ ਆਈ ਵਲੋਂ ਉਸ ਨਾਲ ਧੱਕਾ ਕਰਨ ਦੇ ਦੋਸ਼ ਲਗਾਏ ਹਨ ਉਨਾ ਕਿਹਾ ਉਨਾ ਵਲੋ ਕਿਸੇ ਨੂੰ ਗਹਿਣਾ ਗਿਰਵੀ ਰਖਕੇ ਢੇਡ ਲਖ ਰੁਪਏ ਦਿਤੇ ਸਨ ਪਰ ਪੁਲਸ ਮੁਲਾਜਮ ਦੁਜੀ ਧਿਰ ਨਾਲ ਰਲ ਕੇ ਮੇਰੇ ਧੱਕੇ ਨਾਲ ਗਹਿਣਾ ਜੋ ਦੁਜੀ ਧਿਰ ਨੂੰ ਵਾਪਸ ਕਰਵਾ ਦਿਤਾ ਤੇ ਮੈਨੂੰ ਮੇਰੇ ਜੋ ਬਣਦੇ ਪੈਸੇ ਸਨ ਉਹ ਵੀ ਨਹੀ ਦਿਵਾਏ ਜਾ ਰਹੇ ਉਲਟਾ ਮੇਰੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਮੈ ਪੁਲਸ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ ਪਾਸੋਂ ਮੰਗ ਕਰਦਾ ਹਾ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਇਸ ਸੰਬਧੀ ਏ ਐਸ ਆਈ ਦਵਿੰਦਰ ਸਿੰਘ ਨਾਲ ਰਾਬਤਾ ਕੀਤਾ ਤਾਂ ਉਨਾ ਵਲੋਂ ਕਿਹਾ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ
ਨੋਜਵਾਨ ਨੇ ਖੁੱਦ ਨਾਲ ਹੋਏ ਧੱਕੇ ਨੂੰ ਕੇ ਕੀਤੀ ਇਨਸਾਫ ਦੀ ਮੰਗ
