ਅੰਮ੍ਰਿਤਸਰ, 20 ਨਵੰਬਰ (ਹਰਪਾਲ ਸਿੰਘ) – ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਸਿੰਘਾਂ ਪਿੰਡ ਮਾਹਲ ਆਰੰਭ ਹੋਈ ਪ੍ਰਭਾਤ ਫੇਰੀ ਦਾ ਸਮੂਹ ਸਾਧ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਮੈਂਬਰ ਪੰਚਾਇਤ ਵਾਰਡ ਨੰਬਰ ਇੱਕ ਨੀਤੂ ਪਤਨੀ ਹਰਜੀਤ ਸਿੰਘ ਵੱਲੋਂ ਆਈਆਂ ਸੰਗਤਾਂ ਨੂੰ ਜੀ ਆਇਆ ਕਿਹਾ ਅਤੇ ਸਨਮਾਨਿਤ ਵੀ ਕੀਤਾ ਗਿਆ ਬਾਬਾ ਜੀਵਨ ਸਿੰਘ ਨਗਰ ਸਰਪੰਚ ਜੀਤੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਪੰਚ ਕੁਲਵੰਤ ਕੌਰ ਵਾਰਡ ਨੰਬਰ ਦੋ ਪੰਚ ਸੁਲੱਖਣ ਸਿੰਘ ਵਾਰਡ ਨੰਬਰ ਤਿੰਨ ਪੰਚ ਅਮਰਜੀਤ ਸਿੰਘ ਪੰਚ ਜਸਵੀਰ ਕੌਰ ਵਾਰਡ ਨੰਬਰ ਸੱਤ ਸਮੇਤ ਸੇਵਾਦਾਰ ਬਖਸ਼ੀਸ਼ ਸਿੰਘ ਸੁਰਜੀਤ ਸਿੰਘ ਭਲਵਾਨ ਬਲਜਿੰਦਰ ਸਿੰਘ ਬਾਊ ਪੰਨਾ ਲਾਲ ਆਦਿ ਹਾਜ਼ਰ ਸਨ
ਪਰਭਾਤ ਫੇਰੀ ਦਾ ਸੰਗਤਾ ਵੱਲੋਂ ਕੀਤਾ ਨਿੱਘਾ ਸਵਾਗਤ
