ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਨੇ ਦਿਨ ਰਾਤ ਇੱਕ ਕਰਕੇ ਬਟਾਲੇ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਚੜਾਇਆ ਨੇਪਰੇ – ਰਾਜੇਸ਼ ਤੁੱਲੀ, ਅਜੇ ਕੁਮਾਰ

ਬਟਾਲਾ 8 ਦਸੰਬਰ (ਬੱਬਲੂ) – ਸ਼ਹਿਰ ਬਟਾਲੇ ਦੇ ਲੋਕਾਂ ਆਪਣਾ ਹਰਮਨ ਪਿਆਰਾ ਨੇਤਾ ਚੁਣ ਕੇ ਸਪਸ਼ਟ ਕਰ ਦਿੱਤਾ ਕਿ ਸ਼ਹਿਰ ਦੇ ਹੱਕਾਂ ਲਈ ਕੌਣ ਜਾਗ ਰਿਹਾ ਹੈ| ਕਈਆਂ ਇਲਾਕਿਆਂ ਚ ਤੇ ਕਈਆਂ ਵਾਰਡਾਂ ਦੇ ਵਿੱਚ ਵੀ ਕੰਮ ਹੋ ਚੁੱਕੇ ਨੇ| ਕੁਝ ਏਰੀਆ ਦੇ ਵਿੱਚ ਕੰਮ ਚੱਲ ਵੀ ਰਹੇ ਨੇ| ਗੱਲਬਾਤ ਕਰਦੇ ਆਂ| ਰਾਜੇਸ਼ ਤੁੱਲੀ ਜੀ ਨੇ ਦੱਸਿਆ ਕੀ ਕੰਮ ਹੋ ਰਹੇ ਨੇ ਹੋਣਗੇ ਵੀ ਪਰ ਕੁਝ ਲੋਕ ਕੰਮਾਂ ਵੇਖ ਕੇ ਖੁਸ਼ ਹੋਣ ਦੀ ਬਜਾਏ ਸਿਫਤਾਂ ਦੇ ਪੁੱਲ ਬਣਾ ਰਹੇ ਨੇ ਪਰ ਇੱਕ ਵਾਰ ਇਨਸਾਨੀਅਤ ਦੇ ਨਾਤੇ ਝਾਤੀ ਮਾਰੋ ਕੀ ਕੁਝ ਸ਼ਹਿਰ ਦੇ ਹਲਾਤ ਸੀ ਪਹਿਲਾਂ ਨਾਲੋਂ ਬਿਹਤਰ ਹਨ ਨਵੈ ਤੋਂ ਨਵਾਂ ਪ੍ਰੋਜੈਕਟ ਸ਼ਹਿਰ ਦਾ ਸੁੰਦੀਕਰਨ ਸੜਕਾਂ ਦਾ ਦੋਨਾਂ ਪਾਸੋਂ ਚੌੜਾ ਹੋਣਾ ਟਰੈਫਿਕ ਸਮੱਸਿਆ ਦਾ ਹੱਲ ਹੋਣਾ ਇੰਨੇ ਕੰਮ ਹੋਣ ਦੇ ਬਾਵਜੂਦ ਵੀ ਕੁਝ ਛਰਾਰਤੀ ਲੋਕ ਲੰਘੇ ਪਾਣੀ ਨੂੰ ਯਾਦ ਕਰਦੇ ਨੇ ਕਿਸੇ ਮੰਤਰੀ ਜਾਂ ਲੀਡਰ ਨੂੰ ਮਿਲਣ ਦੇ ਲਈ ਪਹਿਲਾਂ ਟਾਈਮ ਲੈਣਾ ਪੈਂਦਾ ਸੀ ਪਰ ਸ਼ਹਿਰ ਬਟਾਲਾ ਦਾ ਨੌਜਵਾਨ ਚਿਹਰਾ ਹੈ।

ਇਹ ਵੀ ਪੜੋ : ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ (8 ਦਸੰਬਰ 2023)

ਜਿਸ ਦੇ ਘਰ ਵਿੱਚ ਲੱਗੀਆਂ ਰਹਿਦੀਆ ਹਨ ਰੌਣਕਾਂ ਨਾ ਤਾਂ ਉਹ ਦਿਨ ਦੇਖਦੇ ਹਨ ਨਾ ਤਾਂ ਉਹ ਰਾਤ ਦੇਖਦੇ ਹਨ ਜਦ ਵੀ ਕਿਸੇ ਨੂੰ ਵੀ ਲੋੜ ਹੁੰਦੀ ਉਹਨਾਂ ਨਾਲ ਗੱਲਬਾਤ ਕਰਦੇ ਹਨ ਮਿਲਦੇ ਵੀ ਹਨ ਜਾ ਕੇ ਉਧਰ ਗੱਲ ਕੀਤੀ ਜਾਵੇ ਜੇ ਗਾਂਧੀ ਕੈਂਪ ਦੀ ਕਾਫੀ ਸੰਘਣੀ ਇਬਾਦੀ ਵਾਲਾ ਇਲਾਕਾ ਕਿਸੇ ਸਮੇਂ ਇਸ ਇਲਾਕੇ ਵਿੱਚ ਸੀਵਰੇਜ ਦੀ ਸਮੱਸਿਆ ਬਹੁਤ ਜ਼ਿਆਦਾ ਸੀ। ਵਿਧਾਇਕ ਸ਼ੈਰੀ ਕਲਸੀ ਦੇ ਯਤਨਾ ਸਦਕਾ ਇੱਕ ਵੱਡੇ ਸੀਵਰੇਜ ਪ੍ਰੋਜੈਕਟ ਸਾਢੇ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਹੈ ਵਿਧਾਇਕ ਦੇ ਯਤਨਾ ਸਦਕਾ ਕਮੇਟੀ ਘਰ ਨੂੰ ਮਿਲੇ ਕੂੜਾ ਸੁੱਟਣ ਵਾਲੇ 70 ਰਿਕਸ਼ੇ ਸ਼ਹਿਰ ਵਿੱਚ ਗਲੀਆਂ ਛੋਟੀਆਂ ਹੁੰਦੀਆਂ ਹਨ। ਜਿਸ ਕਾਰਨ ਲੋਕਾਂ ਨੂੰ ਦੀ ਕੂੜੇ ਸੁਟਣ ਦੀ ਸਮੱਸਿਆ ਆਉਂਦੀ ਸੀ ਉਹ ਹੁਣ ਝੰਜਟ ਮੁੱਕ ਚੁੱਕਾ ਹੈ ਉਹ ਜਿੰਮੇਵਾਰੀ ਹੁਣ ਰਿਕਸ਼ਾ ਲੈ ਕੇ ਕਮੇਟੀ ਘਰ ਦੇ ਵਰਕਰ ਉਸ ਚੀਜ਼ ਨੂੰ ਹੁਣ ਖੁਦ ਦੇਖਣਗੇ ,ਇਸ ਦੇ ਨਾਲ ਹੀ 15 ਟਾਟਾ ੲੈਜ ਗੱਡੀਆਂ ਦਿੱਤੀਆਂ ਗਈਆਂ ਹਨ ਜੋ ਕਿ ਸ਼ਹਿਰ ਨੂੰ ਸਾਫ ਸੁਥਰਾ ਅਤੇ ਸੁੰਦਰ ਰੱਖਣਗੇ ਪਰ ਸ਼ਹਿਰ ਦੇ ਚੱਲਦੇ ਕੰਮਾਂ ਵਿੱਚ ਕੁਝ ਲੋਕ ਵਿਘਨ ਪਾ ਕੇ ਕੀ ਸਾਬਿਤ ਕਰਨਾ ਚਾਹੁੰਦੇ ਹਨ ਅੱਗੇ ਉਹਨਾਂ ਆਖਿਆ ਕਿ ਬਟਾਲੇ ਦੇ ਕੰਮ ਹੋ ਰਹੇ ਨੇ ਅਤੇ ਅਗਾਂਹ ਵੀ ਹੁੰਦੇ ਹੀ ਰਹਿਣਗੇ।

You May Also Like