ਮਨਜਿੰਦਰ ਸਿੰਘ ਸੰਧੂ ਦੀ ਹੋਈ ਤਰੱਕੀ, ਖਜ਼ਾਨਾ ਦਫਤਰ ਅੰਮ੍ਰਿਤਸਰ ਵਿਖੇ ਬਤੌਰ ਸੁਪਰਡੰਟ ਵਜੋਂ ਸੰਭਾਲਿਆ ਅਹੁੱਦਾ

ਅਮ੍ਰਿਤਸਰ 22 ਸਤੰਬਰ (ਵਿਨੋਦ ਕੁਮਾਰ) – ਸ੍ਰੀ ਅੰਮ੍ਰਿਤਸਰ ਸਾਹਿਬ – ਪੰਜਾਬ ਸਰਕਾਰ ਵਿੱਤ ਵਿਭਾਗ ਨੂੰ ਦਿੱਤੀਆਂ ਬਿਹਤਰੀਨ ਸੇਵਾਵਾ ਬਦਲੇ ਮਨਜਿੰਦਰ ਸਿੰਘ ਸੰਧੂ ਨੂੰ ਤਰੱਕੀ ਮਿਲਣ ਉਪਰੰਤ ਉਨ੍ਹਾਂ ਨੇ ਬਤੌਰ ਸੁਪਰਡੈਂਟ ਜਿਲਾ ਖਜ਼ਾਨਾ ਦਫਤਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਣੇ ਅਹੁੱਦੇ ਦਾ ਕਾਰਜਭਾਰ ਸੰਭਾਲ ਲਿਆ ਹੈ।ਇਸ ਮੌਕੇ ਨਵ ਨਿਯੁਕਤ ਸੁਪਰਡੈਂਟ ਮਨਜਿੰਦਰ ਸਿੰਘ ਸੰਧੂ ਨੇ ਸਭ ਤੋਂ ਪਹਿਲਾ ਬਤੌਰ ਸੂਬਾ ਜਨਰਲ ਸਕੱਤਰ ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਵਜੋਂ ਹਰਪਾਲ ਸਿੰਘ ਚੀਮਾਂ ਮਾਨਯੋਗ ਵਿੱਤ ਮੰਤਰੀ ਪੰਜਾਬ ਅਤੇ ਵਿਭਾਗ ਦੇ ਉੱਚ ਅਧਿਕਾਰੀ ਸਹਿਬਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵੱਲੋ ਜੋ ਜਿੰਮੇਵਾਰੀ ਸੌਪੀ ਗਈ ਹੈ, ਉਹ ਪੂਰੀ ਇਮਾਨਦਾਰੀ, ਤਨਦੇਹੀ ਅਤੇ ਲਗਨ ਨਾਲ ਨਿਭਾਉਣ ਅਤੇ ਖਜ਼ਾਨਾ ਸੰਸਥਾ ਦੇ ਕੰਮ ਨੂੰ ਬਿਹਤਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਇਸ ਮੌਕੇ ਵਧਾਈਆਂ ਦੇਣ ਵਾਲਿਆਂ ਵਿੱਚ ਅਮਨ ਕੁਮਾਰ ਮੈਣੀ ਡਿਪਟੀ ਕੰਟਰੋਲਰ ਵਿੱਤ ਤੇ ਲੇਖਾ, ਮੈਡਮ ਮਨਜੀਤ ਕੌਰਜਿਲਾ ਖਜ਼ਾਨਾ ਅਫਸਰ, ਸੁਖਬੀਰ ਕੌਰ ਖਜ਼ਾਨਾ ਅਫਸਰ, ਸ਼ਿਵ ਕੁਮਾਰ ਸਹਾਇਕ ਕੰਟਰੋਲਰ ਵਿੱਤ ਤੇ ਲੇਖਾ, ਸੁਰਜੀਤ ਸਿੰਘ ਸੰਧੂ ਚਾਚਾ ਜੀ,ਜੈਮਲ ਸਿੰਘ ਉੱਚਾ ਸੂਬਾ ਪ੍ਰਧਾਨ ਖਜਾਨਾ ਵਿਭਾਗ,ਮਨਦੀਪ ਸਿੰਘ ਚੌਹਾਨ ਸੂਬਾ ਐਡੀਸ਼ਨਲ ਜਨਰਲ ਸਕੱਤਰ, ਗੁਰਮੁੱਖ ਸਿੰਘ ਚਾਹਲ ਸੂਬਾ ਸਕੱਤਰ, ਜਗਦੀਸ਼ ਠਾਕੁਰ ਸੂਬਾ ਪ੍ਰਧਾਨ ਸਿਹਤ ਵਿਭਾਗ ਅਤੇ ਸੂਬਾ ਸਕੱਤਰ ਜਨਰਲ ਪੀ ਐਸ ਐਮ ਐਸ ਯੂ, ਤੇਜਿੰਦਰ ਸਿੰਘ ਢਿਲੋਂ ਜਿਲਾ ਪ੍ਰਧਾਨ ਸਿਹਤ ਵਿਭਾਗ, ਸਿੱਖਿਆ ਵਿਭਾਗ ਤੋਂ ਸੂਬਾਈ ਆਗੂ ਜਰਮਨਜੀਤ ਸਿੰਘ ਛੱਜਲਵੱਡੀ ਸੂਬਾ ਪ੍ਰਧਾਨ ਡੈਮੋਕ੍ਰੇਟਿਕ ਮੁਲਾਜ਼ਮ ਫਰੰਟ ਅਤੇ ਮੁੱਖ ਕਨਵੀਨਰ ਸਾਂਝਾ ਫਰੰਟ ਮੁਲਾਜਮ ਤੇ ਪੈਨਸ਼ਨਰ,ਅਸ਼ਵਨੀ ਅਵਸਥੀ ਸੂਬਾ ਵਿੱਤ ਸਕੱਤਰ ਅਤੇ ਜਿਲਾ ਪ੍ਰਧਾਨ ਡੈਮੋਕ੍ਰੇਟਿਕ ਟੀਚਰ ਫਰੰਟ,ਗੁਰਬਿੰਦਰ ਸਿੰਘ ਖਹਿਰਾ ਜਿਲਾ ਜਨਰਲ ਸਕੱਤਰ,ਰਜੇਸ਼ ਕੁਮਾਰ ਪ੍ਰਾਸ਼ਰ ਜਿਲਾ ਵਿੱਤ ਸਕੱਤਰ, ਗੁਰਪ੍ਰੀਤ ਸਿੰਘ ਰਿਆੜ ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਅਰਜਿੰਦਰ ਸਿੰਘ ਕਲੇਰ ਜਿਲਾ ਪ੍ਰਧਾਨ,ਗੁਰਮੇਜ ਸਿੰਘ ਜਿਲਾ ਜਨਰਲ ਸਕੱਤਰ ਅਤੇ ਸੂਬਾ ਕਮੇਟੀ ਮੈਂਬਰ, ਬਿਕਰਮਜੀਤ ਸਿੰਘ ਸ਼ਾਹ ਹੈਡਮਾਸਟਰ,ਗੁਰਪ੍ਰੀਤ ਸਿੰਘ ਲੈਕਚਰਾਰ ਸਟੇਟ ਅਵਾਰਡੀ,ਨਿਰਮਲ ਸਿੰਘ ਅਨੰਦ, ਖਜ਼ਾਨਾ ਦਫਤਰ ਤੋਂ  ਸੇਵਾ ਮੁਕਤ ਅਧਿਕਾਰੀ ਜਗਜੀਤ ਸਿੰਘ ਜਿਲਾ ਖਜਾਨਾ ਅਫਸਰ,ਹਰਭਜਨ ਸਿੰਘ ਖਜਾਨਾ ਅਫਸਰ, ਮੁਖਤਿਆਰ ਸਿੰਘ ਪੰਨੂੰ ਸੁਪਰਡੈਂਟ,ਰਮੇਸ਼ ਕਪੂਰ, ਬਲਵਿੰਦਰ ਕੁਮਾਰ, ਨਰਿੰਦਰ ਸਿੰਘ,ਖਜਾਨਾ ਦਫਤਰ ਤੋਂ ਕਰਮਚਾਰੀ ਸਾਥੀ,ਮੁਨੀਸ਼ ਕੁਮਾਰ ਸ਼ਰਮਾ ਜਿਲਾ ਪ੍ਰਧਾਨ, ਰਜਿੰਦਰ ਸਿੰਘ ਮੱਲੀ ਜਿਲਾ ਜਨਰਲ ਸਕੱਤਰ,ਸੰਦੀਪ ਅਰੋੜਾ ਅਤੇ ਸ਼ਮਸ਼ੇਰ ਸਿੰਘ ਅਜਨਾਲਾ ਸੀਨੀਅਰ ਮੀਤ ਪ੍ਰਧਾਨ,ਗੌਰਵ ਪੁਰੀ ਖਜ਼ਾਨਾ ਅਫਸਰ ਬਾਬਾ ਬਕਾਲਾ ਤਰਮਿੰਦਰਜੀਤ ਸਿੰਘ ਸ਼ੇਰਗਿੱਲ,ਤੇਜਿੰਦਰ ਸਿੰਘ ਛੱਜਲਵੱਡੀ,ਬਲਜਿੰਦਰ ਸਿੰਘ, ਸੁਰਿੰਦਰ ਸਿੰਘ,ਨਾਨਕ ਸਿੰਘ,ਬਲਦੀਪ ਸਿੰਘ,ਮੈਡਮ ਪ੍ਰੋਮਿਲਾ ਕੁਮਰੀ,ਕਿਰਨਦੀਪ ਕੌਰ, ਸੁਭਦੇਸ਼ ਕੌਰ,ਗੁਰਜੀਤ ਕੌਰ,ਨੇਹਾ ਸ਼ਰਮਾ,ਸੁਨੀਲ ਕੁਮਾਰ,ਸੁਰਜੀਤ ਸਿੰਘ, ਕਰਮ ਸਿੰਘ, ਹਰਜਿੰਦਰ ਸਿੰਘ,ਸੋਨੂੰ ਸ਼ਰਮਾ ਆਦਿ ਹਾਜ਼ਰ ਸਨ।ਇਸ ਮੌਕੇ ਮਨਜਿੰਦਰ ਸਿੰਘ ਸੰਧੂ ਸੂਬਾ ਜਨਰਲ ਸਕੱਤਰ ਨੂੰ ਵਧਾਈਆਂ ਦੇਣ ਆਏ ਵੱਖ ਵੱਖ ਭਰਾਤਰੀ ਜਥੇਬੰਦੀਆਂ ਦੇ ਆਗੂਆ ਦਾ ਜੈਮਲ ਸਿੰਘ ਉੱਚਾ ਸੂਬਾ ਪ੍ਰਧਾਨ ਖਜ਼ਾਨਾ ਵਿਭਾਗ ਵੱਲੋਂ ਧੰਨਵਾਦ ਕੀਤਾ ਗਿਆ।

You May Also Like