ਅੰਮ੍ਰਿਤਸਰ, 13 ਮਾਰਚ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਅਕਾਸ਼ ਟਰਾਂਸਪੋਰਟ ਦੁਬਈ ਦੇ ਮਾਲਕ ਬਾਪੂ ਜਗੀਰ ਸਿੰਘ ਰੰਧਾਵਾ ਦੇ ਧਰਮਪਤਨੀ ਮਾਤਾ ਜਗੀਰ ਕੌਰ ਰੰਧਾਵਾ ਬੀਤੇ ਕੱਲ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਅੱਜ ਉਨ੍ਹਾਂ ਦੇ ਸਪੁੱਤਰਾਂ ਸੀਨੀਅਰ ‘ਆਪ’ ਆਗੂ ਠੇਕੇਦਾਰ ਲਖਵਿੰਦਰ ਸਿੰਘ ਰੰਧਾਵਾ, ਬਲਵਿੰਦਰ ਸਿੰਘ ਰੰਧਾਵਾ ਤੇ ਪ੍ਰਧਾਨ ਹਰਜਿੰਦਰ ਸਿੰਘ ਜਿੰਦਾ ਨੇ ਮਾਤਾ ਜੀ ਦੀ ਚਿਖਾ ਨੂੰ ਅਗਨ ਭੇਟ ਕੀਤਾ।
ਇਹ ਵੀ ਖਬਰ ਪੜੋ : ਹੁਸ਼ਿਆਰਪੁਰ ਚ ਛੋਟੇ ਭਰਾ ਵਲੋਂ ਆਪਣੇ ਹੀ ਵੱਡੇ ਭਰਾ ਦਾ ਤੇਜਧਾਰ ਹਥਿਆਰ ਨਾਲ ਕਤਲ
ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਭਰਾ ਸਤਿੰਦਰ ਸਿੰਘ, ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਡਾ. ਪਰਮਜੀਤ ਸਿੰਘ ਸੰਧੂ, ਸਰਪੰਚ ਕਸ਼ਮੀਰ ਸਿੰਘ ਕਾਲਾ, ਡੀ.ਐਸ.ਪੀ. ਕੁਲਵੰਤ ਸਿੰਘ ਮਹਿਤਾ, ਇਕਬਾਲ ਸਿੰਘ ਸਾਹ, ਸ੍ਰੀ ਨਰੇਸ਼ ਪਾਠਕ, ਮੀਡੀਆ ਇੰਚਾਰਜ ਬੂਟਾ ਸਿੰਘ ਜਲਾਲ, ਮਾ. ਸੁਖਦੇਵ ਸਿੰਘ ਜਲਾਲ, ਸਲਵਿੰਦਰ ਸਿੰਘ ਟੋਨਾਂ, ਪ੍ਰਧਾਨ ਅਮਰ ਰਾਵਤ, ਗੁਰਪਿੰਦਰ ਸਿੰਘ ਡਿਪਾਂ, ਡਾ. ਬਲਦੇਵ ਸਿੰਘ ਰਜਧਾਨ, ਬਲਵਿੰਦਰ ਸਿੰਘ ਰਜਧਾਨ, ਬਲਾਕ ਪ੍ਰਧਾਨ ਸੁਖਦੇਵ ਸਿੰਘ, ਰਮਿੰਦਰਬੀਰ ਸਿੰਘ ਘੁਹਾਟਵਿੰਡ, ਉਂਕਾਰ ਦਬੁਰਜੀ, ਅਮਰਜੀਤ ਸਿੰਘ ਉਸਮਾ, ਗੁਰਦਿਆਲ ਸਿੰਘ ਰਜਧਾਨ ਅਤੇ ਚੌਕ ਮਹਿਤਾ ਤੋਂ ਪੱਤਰਕਾਰ ਬਾਬਾ ਸੁਖਵੰਤ ਸਿੰਘ ਚੰਨਣਕੇ,ਰਾਜਵਿੰਦਰ ਸਿੰਘ ਰੰਧਾਵਾ,ਪਰਧਾਨ ਬਲਜਿੰਦਰ ਸਿੰਘ ਬੱਲੀ, ਰੰਧਾਵਾ,ਦਗਦੀਸ ਸਿੰਘ ਬੰਮਰਾਹ,ਪਾਲ ਜਤਿੰਦਰ,ਸਨਦੀਪ ਸਿੰਘ ਸਹੋਤਾ, ਡਾ, ਦਲਜੀਤ ਸਿੰਘ, ਕੈਪਟਨ ਸਿੰਘ,ਅਤੇ ਸਾਰਾ ਪੱਤਰਕਾਰ ਭਾਈਚਾਰੇ ਨੇ ਰੰਧਾਵਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਹੋਰ ਵੀ ਨਾਮੀ ਸਖਸ਼ੀਅਤਾਂ ਹਾਜਰ ਸਨ।