ਮੁੱਖ ਮੰਤਰੀ ਮਾਨ ਨੇ ਮੁਲਾਜ਼ਮਾਂ ਦੇ ਡੀ.ਏ ਚ ਕੀਤਾ 4 ਫ਼ੀਸਦੀ ਦਾ ਵਾਧਾ

ਚੰਡ੍ਹੀਗੜ੍ਹ, 18 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਅਸਲ ਵਿਚ ਮੁੱਖ ਮੰਤਰੀ ਨੇ ਮੁਲਾਜ਼ਮਾਂ ਦੀ ਮੰਗ ਨੂੰ ਮੰਨਦੇ ਹੋਏ ਡੀਏ ਵਿਚ ਵਾਧਾ ਕਰ ਦਿੱਤਾ ਹੈ। ਐਲਾਨ ਕੀਤਾ ਕਿ ਮਲਾਜ਼ਮਾਂ ਨੂੰ 4 ਫ਼ੀ ਸਦੀ ਡੀਏ ਵਧਾ ਕੇ ਦਿੱਤਾ ਜਾਵੇਗਾ। ਇਹ ਲਾਭ 1 ਦਸੰਬਰ 2023 ਤੋਂ ਲਾਗੂ ਮੰਨਿਆ ਜਾਵੇਗਾ।

You May Also Like