ਸਲਮਾਨ ਸਿੰਘ ਬਣੇ ਗੌਂਸਾ ਬਾਅਦ ਪਿੰਡ ਦੇ ਸਰਪੰਚ

ਅੰਮ੍ਰਿਤਸਰ 18 ਅਕਤੂਬਰ (ਹਰਪਾਲ ਸਿੰਘ) – ਹਲਕਾ ਵਿਧਾਇਕ ਅਟਾਰੀ ਜਸਵਿੰਦਰ ਸਿੰਘ ਰਮਦਾਸ ਦੀ ਅਗਵਾਈ ਹੇਠ ਬਹੁ ਪੱਖੀ ਵਿਕਾਸ ਕਾਰਜ ਕਰਵਾਏ ਜਾਣਗੇ ਇਹ ਵਿਚਾਰ ਸਾਬਕਾ ਸਰਪੰਚ ਹਰਦੇਵ ਸਿੰਘ ਦੀ ਸਮੁੱਚੀ ਟੀਮ ਵੱਲੋਂ ਇਤਿਹਾਸਿਕ ਜਿੱਤ ਪ੍ਰਾਪਤ ਕਰਦਿਆਂ ਨਵ ਨਿਯੁਕਤ ਸਰਪੰਚ ਸਲਮਾਨ ਸਿੰਘ ਪੰਚ ਵੀਨਾ ਪੰਚ ਸੁਰਿੰਦਰ ਕੌਰ ਪੰਚ ਜਸਬੀਰ ਕੌਰ ਪੰਚ ਅਮਰਜੀਤ ਸਿੰਘ ਪੰਚ ਲਖਵਿੰਦਰ ਸਿੰਘ ਪੰਚ ਬਿਕਰਮਜੀਤ ਸਿੰਘ ਪੰਚ ਅਮਰਦੀਪ ਸਿੰਘ ਨੂੰ ਪਿੰਡ ਵਾਸੀਆਂ ਵੱਲੋਂ ਬਣਾਉਂਦਿਆਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ ਇਸ ਮੌਕੇ ਸਮੂਹ ਪਿੰਡ ਦਾ ਧੰਨਵਾਦ ਕਰਦਿਆਂ ਧੰਨਵਾਦੀ ਰੈਲੀ ਕੱਢੀ ਗਈ ਇਸ ਮੌਕੇ ਲਖਵਿੰਦਰ ਸਿੰਘ ਢਿੱਲੋ ਕੁਲਬੀਰ ਸਿੰਘ ਗਿੱਲ ਨਿਸ਼ਾਨ ਸਿੰਘ ਸੰਧੂ ਸੁਰਿੰਦਰ ਪਾਲ ਸਿੰਘ ਕਸ਼ਮੀਰ ਸਿੰਘ ਰਾਜਵਿੰਦਰ ਸਿੰਘ ਸਹਿਦੇਵ ਅਸ਼ੋਕ ਕੁਮਾਰ ਬਲਬੀਰ ਸਿੰਘ ਜਗਦੀਪ ਸਿੰਘ ਰਵਿੰਦਰ ਸਿੰਘ ਕਾਰਜ ਸਿੰਘ ਹਰਪਾਲ ਸਿੰਘ ਗੁਰਵਿੰਦਰ ਸਿੰਘ ਦਿਲਬਾਗ ਸਿੰਘ ਸਕੱਤਰ ਸਿੰਘ ਆਤਮਾ ਸਿੰਘ ਸੁਬੇਗ ਸਿੰਘ ਰਾਮ ਅਵਤਾਰ ਸਿੰਘ ਆਰੇ ਵਾਲਾ ਆਦਿ ਹਾਜ਼ਰ ਸਨ|

You May Also Like