ਸੱਤਿਆ ਭਾਰਤੀ ਸਕੂਲ ‘ਚ ਮਨਾਇਆ ਗਣਤੰਤਰ ਦਿਵਸ 

ਅੰਮ੍ਰਿਤਸਰ, 27 ਜਨਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸੱਤਿਆ ਭਾਰਤੀ ਸਕੂਲ ਖਿਦੋਵਾਲੀ,ਸਿਆਲਕਾ,ਉਦੋਕੇ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨਾ ਨੇ ਸਕੂਲ ਵਿੱਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਅਤੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈ ਕਿ ਦੇਸ਼ ਲਈ ਜਾਨਾਂ ਵਾਰਨ ਵਾਲੇ ਸਹੀਦਾ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਦਰਸਾਏ ਰਸਤੇ ਤੇ ਚੱਲਣ ਦਾ ਪ੍ਰਣ ਲਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾਂਕਲੱਸਟਰ ਕੋਆਡੀਨੇਟਰ ਸੁਖਵਿੰਦਰ ਸਿੰਘ,ਸੰਦੀਪ ਕੌਰ,ਪਰਮਜੀਤ ਕੌਰ,ਨਵਜੋਤ ਕੌਰ,ਰਾਜਵਿੰਦਰ ਕੌਰ,ਦਲਜੀਤ ਕੌਰ,ਸਤਿੰਦਰਪਾਲ ਕੌਰ ਮੈਡਮ ਗੁਰਜੀਤ ਕੌਰ, ਸਰਬਜੀਤ ਕੌਰ, ਮੁੱਖ ਅਧਿਆਪਕਾਂ ਕੀਮਤੀ ਸੁਰਜੀਤ ਕੌਰ, ਸੁਖਮਾ ਰਾਣੀ, ਨਵਜੋਤ ਕੌਰ ਅਤੇ ਸਾਹਿਤ ਪ੍ਰੀਤ ਸਮੇਤ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਹਾਜ਼ਰ ਸਨ।

You May Also Like