ਅਮ੍ਰਿਤਸਰ 9 ਸਤੰਬਰ (ਵਿਨੋਦ ਕੁਮਾਰ) – ਗੁਰੂ ਗਿਆਨ ਨਾਥ ਧਰਮ ਸਮਾਜ ਸੇਵਾ ਸੁਸਾਈਟੀ ਵੱਲੋਂ ਹੰਗਾਮੀ ਮੀਟਿੰਗ ਕੀਤੀ ਗਈ ਇਸ ਸਮੇਂ ਗੁਰੂ ਗਿਆਨ ਨਾਥ ਧਰਮ ਸਮਾਜ ਸੇਵਾ ਸੁਸਾਈਟੀ ਦੇ ਕੌਮੀ ਚੇਅਰਮੈਨ ਬਾਬਾ ਲੱਖਾਂ ਜੀ ਦੀ ਦੇਸ਼ਾਂ ਨਿਰਦੇਸ਼ ਹੇਠ ਅੱਜ 8-9-2023 ਅੱਜ ਅਜਨਾਲਾ ਵਿਖੇ ਪੁਰੀ ਟੀਮ ਇਕੱਤਰ ਹੋਈ ਇਸ ਸਮੇਂ ਪਾਰਟੀ ਦੇ ਪੰਜਾਬ ਪ੍ਰਧਾਨ ਸਾਬ ਸਿੰਘ ਵੱਲੋਂ ਮਿੰਨਜ ਬੋਡ ਦੇ ਚੇਅਰਮੈਨ ਕਰਨ ਅਜਨਾਲਾ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਾਜਨ ਸਿੰਘ, SC/BC, ਵਿੰਗ ਚੇਅਰਮੈਨ ਰੱਤੋਕੇ , ਸਾਬ ਸਿੰਘ ਜਿਲਾ ਪ੍ਰਧਾਨ ਮਰਾਦਪੁਰਾ ,ਪਰਗਟ ਸਿੰਘ ਪ੍ਰਧਾਨ ਨੰਗਲੀ , ਗੁਲਸ਼ਨ ਸਿੰਘ ਰਾਮਪੁਰਾ ਪ੍ਰਧਾਨ ਸਰਪੰਚ ਪਾਲ ਸਿੰਘ , ਟੇਹਲ ਸਿੰਘ , ਬਲਦੇਵ ਸਿੰਘ ,ਕਾਕਾ ਸਾਰੰਗ ਦੇਵ , ਬੇਬੀ ਪ੍ਰਧਾਨ, ਪ੍ਰਧਾਨ ਨੀਲਮ , ਵੀਨਾ ਪ੍ਰਧਾਨ ਪ੍ਰੇਮ ਪ੍ਰਧਾਨ ,ਨੱਥੂ ਪ੍ਰਧਾਨ ,ਅਕਾਸ਼ਦੀਪ ਸਿੰਘ ਮਨੀ ਵਡਾਲਾ, ਸ਼ੇਰਾਂ ਵਡਾਲੀ ਹਾਜਿਰ ਸਨ
ਗੁਰੂ ਗਿਆਨ ਨਾਥ ਧਰਮ ਸਮਾਜ ਸੇਵਾ ਸੁਸਾਈਟੀ ਵੱਲੋਂ ਕੀਤੀ ਗਈ ਹੰਗਾਮੀ ਮੀਟਿੰਗ
