ਲੁਧਿਆਣਾ 18 ਸਿਤੰਬਰ (ਹਰਮਿੰਦਰ ਮੱਕੜ) – ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ 28/10/2023 ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਏਗਾ ਪੰਜਾਬ ਪ੍ਰਧਾਨ ਅਮਨ ਬੱਸੀ ਦੱਸਿਆ 14/10/2023/ ਦਿਨ ਸ਼ਨੀਵਾਰ ਨੂੰ ਚੌਥਾ ਵਿਸ਼ਾਲ ਸਤਸੰਗ ਸਮਾਰੋ ਲੁਧਿਆਣਾ ਦੇ ਡਾ ਭੀਮ ਰਾਓ ਅੰਬੇਦਕਰ ਭਵਨ ਵਿਚ ਵੱਡੀ ਤੁਮ ਤਾਮ ਮਨਾਇਆ ਜਾਏਗਾ ਜਿਸ ਵਿੱਚ ਸਮਾਜਿਕ ਧਾਰਮਿਕ ਰਾਜਨੀਤਿਕ ਪਾਰਟੀਆਂ ਆਗੂ ਪਹੁੰਚ ਕੇ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਮੌਕੇ ਉਹਨਾਂ ਦੇ ਨਾਲ ਮੰਨੂ ਬਾਰਿਆ ਪ੍ਰਿੰਸ ਰਾਣਾ ਗੌਰਵ ਚੋਹਾਨ ਸੁਖ ਅਟਵਾਲ ਦਲਜੀਤ ਭੱਟੀਆਂ ਸਨੀ ਗਿੱਲ ਕਾਲੂ ਤਾਜਪੁਰ ਅਰੁਣ ਭੱਟੀ ਮਨੋਜ ਚੋਹਾਨ ਰਾਕੇਸ਼ ਕੁਮਾਰ ਬੰਟੀ ਤੂਰ ਜੋਂਟੀ ਤਾਜਪੁਰ ਭੈਣ ਪਿੰਕੀ ਜੀ ਅਮਨ ਨਾਹਰ ਸਮਸ਼ੇਰ ਮੱਟੂ ਰਜਿੰਦਰ ਕਕਰਾ ਅਜਿਹੇ ਕੈਂਡੀ ਪੰਕ ਚੌਧਰੀ ਦੀਵਾਨ ਚੰਦ ਜੀ ਅਮਿਤ ਟਾਂਕ ਹਰਮਨ ਵਿੱਕੀ ਸੰਜੀਵ ਕੁਮਾਰ ਰਿਤਿਕ ਮਨੰ ਭੂਭਾਕ ਦੀਪਕ ਕੁਮਾਰ ਤੇ ੳਹਨਾ ਦੀ ਪੂਰੀ ਟੀਮ ਹਾਜਿਰ ਸੀ।
ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਚ ਅਮਨ ਬੱਸੀ ਦੀ ਅਗਵਾਈ ਵਿੱਚ ਰੱਖੀ ਗਈ ਇੱਕ ਵਿਸ਼ੇਸ਼ ਮੀਟਿੰਗ
