ਵੱਖ-ਵੱਖ ਰਾਜਸੀ , ਧਾਰਮਿਕ ਜਥੇਬੰਦੀਆਂ ਕਿਸਾਨ ਯੂਨੀਅਨਾਂ ਅਤੇ ਨੌਜਵਾਨ ਸਭਾਵਾ ਵਲੋਂ ਦੁਖੁ ਦਾ ਪ੍ਰਗਟਾਵਾ
ਮੱਲਾਂਵਾਲਾ 21 ਅਗਸਤ (ਹਰਪਾਲ ਸਿੰਘ ਖਾਲਸਾ) – ਸਥਾਨਕ ਕਸਬੇ ਨਜ਼ਦੀਕ ਪਿੰਡ ਗੁਲਾਮੀਵਾਲਾ ਦੇ ਵਸਨੀਕ ਮਲਕੀਤ ਸਿੰਘ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਯੂਨੀਅਨ ਦੇ ਸੂਬਾ ਪ੍ਰਧਾਨ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ , ਜਦੋਂ ਉਹਨਾਂ ਦੇ ਮਾਤਾ ਸੁਰਜੀਤ ਕੌਰ ਪਤਨੀ ਸਰਦਾਰ ਜਸਵੰਤ ਸਿੰਘ ਉਮਰ ਕਰੀਬ 78 ਸਾਲ ਅਚਾਨਕ ਅਕਾਲ ਚਲਾਣਾ ਕਰ ਗਏ । ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਸ਼ਰੀਕ ਹੁੰਦੇ ਹੋਏ , ਵੱਖ-ਵੱਖ ਰਾਜਸੀ ਧਾਰਮਿਕ ਜਥੇਬੰਦੀਆਂ ਕਿਸਾਨ ਯੂਨੀਅਨ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਜਿਨ੍ਹਾਂ ਵਿੱਚ ਪਰਮਿੰਦਰ ਸਿੰਘ ਪਿੰਕੀ ਸਾਬਕਾ ਵਿਧਾਇਕ ਫਿਰੋਜ਼ਪੁਰ ਸ਼ਹਿਰ , ਜਥੇਦਾਰ ਮਲੂਕ ਸਿੰਘ ਸਰਪੰਚ ਕੁਤਬੁਦੀਨ ਵਾਲਾ ,ਬਾਬਾ ਬਲਕਾਰ ਸਿੰਘ ਇਲਮੇਵਾਲਾ ਗੁਰਮਤਿ ਪ੍ਰਚਾਰ ਜੱਥਾ ਮੱਲਾਂ ਵਾਲ਼ਾ ਮੁਖੀ ,ਹੀਰਾ ਸਿੰਘ ਸਰਪੰਚ ਗੁਰਦਿਤੀ ਵਾਲਾ , ਬਾਬਾ ਜਗੀਰ ਸਿੰਘ ਭੂਰਾ, ਸੁਖਵਿੰਦਰ ਸਿੰਘ ਅਟਾਰੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਿਰੋਜ਼ਪੁਰ , ਗੁਲਜ਼ਾਰ ਸਿੰਘ ਸਾਬਕਾ ਚੇਅਰਮੈਨ ਜਿਲ੍ਹਾ ਪਲੇਨਿਗ ਬੋਰਡ ਫਿਰੋਜ਼ਪੁਰ, ਵਿਰਸਾ ਸਿੰਘ ਹਾਮਦ ਚੱਕ, ਹਰਦੇਵ ਸਿੰਘ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ, ਬਲਦੇਵ ਸਿੰਘ ਜਿਲ੍ਹਾ ਪ੍ਰਧਾਨ ਮੋਗਾ , ਸੁਖਬੀਰ ਸਿੰਘ ਮੋਗਾ , ਬਲਬੀਰ ਸਿੰਘ ਬਾਠ , ਸੀਨੀ ਕਾਗਰਸ ਆਗੂ ਬਲੀ ਸਿੰਘ ਉਸਮਾਨ ਵਾਲਾ , ਬਲਬੀਰ ਸਿੰਘ ਪ੍ਰਧਾਨ ਪ੍ਰੈਸ ਕਲੱਬ ਮੱਲਾਂ ਵਾਲ਼ਾ, ਰਜਿੰਦਰ ਕੁਮਾਰ ਦੂਆ ਮੱਲਾਂ ਵਾਲ਼ਾ ਪ੍ਰਧਾਨ, ਬਾਬਾ ਹਰਸਾ ਸਿੰਘ ਪ੍ਰੈਸ ਸਕੱਤਰ ਕਿਸਾਨ ਮਜ਼ਦੂਰ ਮੋਰਚਾ ਪੰਜਾਬ, ਰਣਜੀਤ ਸਿੰਘ ਡਰੈਕਟਰ ਮੰਡੀ ਬੋਰਡ ਪੰਜਾਬ , ਗੁਰਜਿੰਦਰ ਸਿੰਘ ਸਰਪੰਚ ਨਵਾਂ ਪਿੰਡ ਆਰਫਕੇ , ਸ਼ਿੰਗਾਰ ਸਿੰਘ , ਰਣਜੋਧ ਸਿੰਘ ਸਰਪੰਚ ਇਲਮੇ ਵਾਲਾ , ਬਾਬਾ ਦਿਲਬਾਗ ਸਿੰਘ ਮੁਖੀ ਗੁਰਦੁਆਰਾ ਸਾਹਿਬ ਬਾਬਾ ਰਾਮ ਲਾਲ ਜੀ।
ਹਰਜੀਤ ਸਿੰਘ ਬਲਾਕ ਪ੍ਰਧਾਨ , ਰਮੇਸ਼ ਕੁਮਾਰ ਇਕਾਈ ਪ੍ਰਧਾਨ ਜੱਲੇ ਵਾਲਾ , ਰਾਜਵਿੰਦਰ ਸਿੰਘ ਤਹਿਸੀਲ ਪ੍ਰਧਾਨ , ਅਜੈ ਸੇਠੀ ਮੱਲਾਂਵਾਲਾ , ਰਕੇਸ ਸੇਠੀ ਮੱਲਾਂਵਾਲਾ , ਬਲਦੇਵ ਸਿੰਘ ਜਿਲ੍ਹਾ ਪ੍ਰਚਾਰ ਸਕੱਤਰ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ। ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਇਸ ਮੌਕੇ ਮਲਕੀਤ ਸਿੰਘ ਨੇ ਦੱਸਿਆ ਕਿ ਮਾਤਾ ਸੁਰਜੀਤ ਕੌਰ ਦੇ ਨਮਿਤ ਭੋਗ 26 /8 /23 ਦਿਨ ਸ਼ਨੀਵਾਰ ਬਾਬਾ ਰਾਮ ਲਾਲ ਗੁਰਦੁਆਰਾ ਸਾਹਿਬ ਪਿੰਡ ਆਰਿਫ਼ ਕੇ ਵਿਖੇ ਪਾਇਆ ਜਾਵੇਗਾ।