ਮੁੜ ਬਿਲਬੋਰਡ ‘ਤੇ ਛਾਇਆ ਸਿੱਧੂ ਮੂਸੇਵਾਲਾ

ਚੰਡ੍ਹੀਗੜ੍ਹ, 21 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤਵਾਚ-ਆਊਟ ਸਿਰਫ਼ 9 ਦਿਨਾਂ ਵਿੱਚ ਇਹ ਗੀਤ ਕੈਨੇਡੀਅਨ ਬਿਲਬੋਰਡ ‘ਤੇ 33ਵੇਂ ਸਥਾਨ ‘ਤੇ ਪਹੁੰਚ ਗਿਆ ਹੈ। 

ਇਹ ਵੀ ਪੜੋ : ਵੱਡੀ ਖ਼ਬਰ : ਪੰਜਾਬ ਕੈਬਿਨੇਟ ਮੰਤਰੀਆਂ ਦੇ ਵਿਭਾਗ ‘ਚ ਵੱਡਾ ਫੇਰਬਦਲ

ਇਸ ਗੀਤ ਨੂੰ ਕੈਨੇਡੀਅਨ ਬਿਲਬੋਰਡ ਸੂਚੀ ਵਿੱਚ 33ਵਾਂ ਸਥਾਨ ਮਿਲਿਆ ਹੈ। ਵਾਚ-ਆਊਟ ਗੀਤ 12 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਰਿਲੀਜ਼ ਹੋਇਆ ਸੀ। ਯੂਟਿਊਬ ‘ਤੇ ਹੁਣ ਤੱਕ 1.86 ਕਰੋੜ ਵਿਊਜ਼ ਮਿਲ ਚੁੱਕੇ ਹਨ।

You May Also Like