ਡਰੱਗ ਮਾਮਲੇ ਚ ਗਨੀਵ ਕੌਰ ਮਜੀਠੀਆ ਨੂੰ ਅਦਾਲਤ ਦਾ ਸੰਮਨ

ਚੰਡ੍ਹੀਗੜ੍ਹ, 1 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਬਿਕਰਮ ਮਜੀਠੀਆ ਦੀ ਪਤਨੀ ਤੇ ਵਿਧਾਇਕ ਗਨੀਵ ਕੌਰ ਮਜੀਠਿਆ ਨੂੰ ਕਪੂਰਥਲਾ ਜ਼ਿਲ੍ਹਾ ਅਦਾਲਤ ਵਲੋਂ ਸੰਮਨ ਜਾਰੀ ਹੋਇਆ ਹੈ।ਦੱਸ ਦੇਈਏ ਕਿ ਜੀਤਾ ਮੌੜ ਡਰੱਗ ਮਾਮਲੇ ‘ਚ ਇਹ ਕਾਰਵਾਈ ਹੋਈ ਹੈ।

You May Also Like