ਮੱਧ ਪ੍ਰਦੇਸ਼, ਰਾਜਸਥਾਨ ਅਤੇ ਛਤੀਸਗੜ੍ਹ ਮਗਰੋਂ ਹੁਣ ਲੋਕ ਸਭਾ ਦਾ ਪੰਜਾਬ ਵਿੱਚ ਕਰੇਗੀ ਭਾਜਪਾ ਆਪਣਾ ਝੰਡਾ ਬੁਲੰਦ – ਨਸੀਬ ਸਿੰਘ ਸੰਧੂ

ਮਮਦੋਟ 4 ਦਸੰਬਰ (ਲਛਮਣ ਸਿੰਘ ਸੰਧੂ) – ਭਾਜਪਾ ਨੇ ਲੋਕ ਸਭਾ ਚੋਣਾਂ ਤੋ ਪਹਿਲਾਂ ਇੱਕ ਭਾਰਤ ਦੀ ਜਨਤਾ ਨੂੰ ਨਾਹਰਾ ਦਿੱਤਾ ਸੀ ਹਰ ਹਰ ਮੋਦੀ, ਘਰ ਘਰ ਮੋਦੀ ਉਹ ਸੱਚ ਹੁੰਦਾ ਵਿਖਾਈ ਦੇ ਰਿਹਾ ਹੈ ਫ਼ਿਲਹਾਲ ਭਾਰਤ ਦੇ ਕੁੱਝ ਜ਼ਿਲਿਆਂ ਵਿੱਚ ਜਿਨ੍ਹਾਂ ਵਿੱਚ ਮੱਧ ਪ੍ਰਦੇਸ਼, ਰਾਜਸਥਾਨ, ਛਤੀਸਗੜ੍ਹ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਹੁੰਝਾ ਫੇਰ ਜਿੱਤ ਦਰਜ਼ ਕੀਤੀ ਆ ਅਤੇ ਅੱਗੇ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਵੱਡੀ ਜਿੱਤ ਦਰਜ਼ ਕਰਕੇ ਦੋਬਾਰਾ ਤੋ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣਨਗੇ।

ਇਹ ਵੀ ਪੜੋ : ਤਰਨਤਾਰਨ ਚ ਜਾਇਦਾਦ ਨੂੰ ਲੈ ਕੇ ਭਾਣਜੇ ਨੇ ਗੋਲੀ ਮਾਰ ਕੇ ਮਾਸੀ ਦਾ ਕੀਤਾ ਕਤਲ

ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜੋਨ ਜੋਧਪੁਰ ਤੋ ਅਤੇ ਨਿੱਜੀ ਸਕੱਤਰ ਰਾਣਾ ਗੁਰਮੀਤ ਸੋਢੀ ਦੇ ਨਿੱਜੀ ਸਕੱਤਰ ਨੇ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਕਹੇ ਉਹਨਾਂ ਕਿਹਾ ਹੈ ਕਿ ਪੰਜਾਬ ਵਿੱਚ ਦਿਨੋਂ ਦਿਨ ਲੋਕਪ੍ਰਿਯ ਵੱਧ ਰਹੀ ਹੈ ਜਿਸ ਕਰਕੇ ਪੰਜਾਬ ਦੇ ਲੋਕ ਦਿਨੋਂ ਦਿਨ ਭਾਜਪਾ ਨਾਲ ਜੁੜ ਰਹੇ ਹਨ ਜੇਕਰ ਪੰਜਾਬ ਪੜਸਰਕਾਰ ਜੈਲਦਾਰ ਨਸ਼ੀਬ ਸਿੰਘ ਸੰਧੂ ਨੂੰ ਫਿਰੋਜ਼ਪੁਰ ਜ਼ਿਲ੍ਹੇ ਤੋ ਕੋਈ ਵੱਡੀ ਜੁੰਮੇਵਾਰੀ ਦੇਂਦੀ ਆ ਤਾ ਫਿਰੋਜ਼ਪੁਰ ਤੋ ਲੋਕ ਸਭਾ ਚੋਣ ਭਾਜਪਾ ਵੱਡੀ ਲੀਡ ਨਾਲ ਜਿੱਤ ਸਕਦੀ ਹੈ।

You May Also Like