ਅਮ੍ਰਿਤਸਰ 27 ਅਗਸਤ (ਵਿਨੋਦ ਕੁਮਾਰ) – ਮਾਤਾ ਚਿੰਤਪੁਰਨੀ ਦੇ ਮੇਲੇ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਜੀਠਾ ਰੋਡ ਤੋ ਨੌਜਵਾਨਾਂ ਦਾ ਜਥਾ ਰਵਾਨਾ ਹੋਇਆ ਨੌਜਵਾਨਾਂ ਵਲੋ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ ਤੇ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੋਕੇ ਦੀਪੂ ਮਜੀਠਾ ਰੋਡ, ਵਿਨੋਦ ਕੁਮਾਰ ਪੱਤਰਕਾਰ, ਸਿੰਮੀ ਕੋਟ ਖਾਲਸਾ, ਸਿਮਰਨਜੀਤ ਛੇਹਰਟਾ, ਕਾਲੀ ਨੰਗਲੀ, ਵਿਨੋਦ ਕੁਮਾਰ, ਸਤੀਸ਼ ਠੇਕੇਦਾਰ, ਪਿੰਕਾ ਮਜੀਠਾ ਰੋਡ,ਅਜੇ ਮਜੀਠਾ ਰੋਡ ਆਦਿ ਹਾਜਰ ਸਨ
ਮਾਤਾ ਚਿੰਤਪੁਰਨੀ ਦੇ ਮੇਲੇ ਤੇ ਮਜੀਠਾ ਰੋਡ ਤੋ ਜਥਾ ਹੋਇਆ ਰਵਾਨਾ
