ਮਮਦੋਟ, 7 ਫਰਵਰੀ (ਸੰਦੀਪ ਕੁਮਾਰ ਸੋਨੀ) – ਪੰਜਾਬ ਸਰਕਾਰ ਦੁਆਰਾ ਵਿਕਾਸ ਦੇ ਕੰਮਾਂ ਦੇ ਟੀਚੇ ਨੂੰ ਮੁੱਖ ਰੱਖਦਿਆ ਹੋਇਆ ਇਸ ਤਹਿਤ ਹਲਕਾ ਫਿਰੋਜ਼ਪੁਰ ਦਿਹਾਤੀ ਤੇ ਐਮ.ਐਲ.ਏ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੈਡਮ ਰਜਨੀ ਧਵਨ ਏ ਪੀ ਓ ਜਗਤਾਰ ਸਿੰਘ ਸੰਦੀਪ ਸਿੰਘ ਜੇ ਈ ਮਨਰੇਗਾ ਸਹਿਯੋਗ ਨਾਲ ਸੁਰਜੀਤ ਸਿੰਘ ਸਰਪੰਚ ਅਤੇ ਆਪ ਆਗੂਆਂ ਦੇ ਸਹਿਯੋਗ ਰਹਿਨੁਮਾਈ ਹੇਠ ਪਿੰਡ ਮਸਤਾ ਗਲੀ ਨੰਬਰ ਇੱਕ ਵਿਖੇ ਕੱਚੇ ਰਸਤੇ ਨੂੰ ਪੱਕਿਆ ਕਰਨ ਲਈ ਸੀ ਸੀ ਫੋਲਰਿਗ ਪਾਉਣ ਦਾ ਕੰਮ ਮਮਦੋਟ ਦੇ ਬਲਾਕ ਪ੍ਰਧਾਨਾਂ ਸ਼ੁਰੂ ਕਰਵਾਇਆ ਇਸ ਮੌਕੇ ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਰਾਊਕੇ ਗੁਰਨਾਮ ਸਿੰਘ ਹਜਾਰਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਮਮਦੋਟ ਬਲਾਕ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਹੋਰ ਤੇਜ਼ੀ ਲਿਆਈ ਜਾਵੇਗੀ। ਇਸ ਮੌਕੇ ਬਲਰਾਜ ਸਿੰਘ ਸੰਧੂ, ਸੰਦੀਪ ਕੁਮਾਰ ਸੋਨੀ ਮਮਦੋਟ ਵਾਰਡ ਨੰਬਰ 5, ਬਲਵਿੰਦਰ ਸਿੰਘ ਲੱਡੂ, ਗੋਪੀ ਸਾਣ ਕੇ , ਰਜਵੰਤ ਸਿੰਘ ਸੋਢੀ, ਹੋਰ ਵੀ ਹਾਜਰ ਸਨ|
ਪਿੰਡ ਮਸਤਾ ਵਿਖੇ ਗਲੀਆਂ ਨੂੰ ਪੱਕਾ ਕਰਨ ਲਈ ਸੀ.ਸੀ ਫਲੋਰਿੰਗ ਪਾਉਣ ਦਾ ਕੰਮ ਆਪ ਦੇ ਬਲਾਕ ਪ੍ਰਧਾਨਾਂ ਨੇ ਕਰਵਾਇਆ ਸ਼ੁਰੂ
