ਪੰਜਾਬ ਕਾਂਗਰਸ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਮਿਹਨਤੀ ਵਰਕਰਾਂ ਨੂੰ ਦਿੱਤੀਆਂ ਨਵੀਆਂ ਜੁੰਮੇਵਾਰੀਆਂ

ਮਮਦੋਟ 27 ਅਗਸਤ (ਲਛਮਣ ਸਿੰਘ ਸੰਧੂ) – ਕਾਂਗਰਸ ਪਾਰਟੀ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਮਿਹਨਤੀ ਵਰਕਰਾਂ ਨੂੰ ਅੱਜ ਨਵੀਆਂ ਜ਼ੁਮੇਵਾਰੀਆਂ ਦਿੱਤੀਆਂ ਹਨ ਜਿਨ੍ਹਾਂ ਦਾ ਫਿਰੋਜ਼ਪੁਰ ਦਿਹਾਤੀ ਦੇ ਇੰਚਾਰਜ ਆਸ਼ੂ ਬੰਗੜ ਵੱਲੋਂ ਅੱਜ ਨਵ ਨਿਯੁਕਤ ਅਹੁਦੇਦਾਰਾਂ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਸਾਰੇ ਹੀ ਨਵ-ਨਿਯੁਕਤ ਅਹੁਦੇਦਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਨਵੇਂ ਚੁਣੇ ਹੋਏ ਆਉਦੇਦਾਰ ਸਾਰੇ ਹੀ ਪਾਰਟੀ ਪ੍ਰਤੀ ਵਫਾਦਾਰੀ ਅਤੇ ਮਿਹਨਤ ਲਗਨ ਨਾਲ ਹੋਰ ਜ਼ਿਆਦਾ ਮਿਹਨਤ ਕਰੋਗੇ ਜਿਨ੍ਹਾਂ ਨੂੰ ਨਵੀਆਂ ਜੁੰਮੇਵਾਰੀਆਂ ਮਿਲੀਆਂ।

ਉਹਨਾਂ ਵਿੱਚ ਨਿਯੁਕਤ ਕੀਤੇ ਗਏ ਗੁਰਬਚਨ ਸਿੰਘ ਖਾਰਾ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਫਿਰੋਜ਼ਪੁਰ, ਰੋਬਿਨ ਧਵਨ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਫਿਰੋਜ਼ਪੁਰ, ਰਵਿੰਦਰ ਸਿੰਘ ਤੂਤ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਫਿਰੋਜ਼ਪੁਰ, ਬਲਰਾਜ ਸਿੰਘ ਨੰਬਰਦਾਰ ਰੁਕਣਾ ਬੇਗੂ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਫਿਰੋਜ਼ਪੁਰ, ਹਰਦੀਪ ਸਿੰਘ ਹੈਪੀ ਤਲਵੰਡੀ ਭਾਈ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਫਿਰੋਜ਼ਪੁਰ, ਸਹਦੇਵ ਬਰਾੜ ਤਲਵੰਡੀ ਭਾਈ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਫਿਰੋਜ਼ਪੁਰ, ਰਾਕੇਸ਼ ਕੁਮਾਰ ਕੈਂਥ ਤਲਵੰਡੀ ਭਾਈ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਫਿਰੋਜ਼ਪੁਰ, ਬਲਜੀਤ ਸਿੰਘ ਬਰਾੜ ਤਲਵੰਡੀ ਭਾਈ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਫਿਰੋਜ਼ਪੁਰ, ਗੁਰਨਾਮ ਸਿੰਘ ਸ਼ੇਰਖਾਂ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਫਿਰੋਜ਼ਪੁਰ, ਮਹਿੰਦਰ ਪਾਲ ਗਿੱਲ ਜਰਨਲ ਸੈਕਟਰੀ,ਇਕਬਾਲ ਸਿੰਘ ਸਰਪੰਚ ਜਰਨਲ ਸੈਕਟਰੀ,ਹੰਸਾ ਸਿੰਘ ਕਾਲੂ ਅਰਾਈਆਂ ਜਰਨਲ ਸੈਕਟਰੀ,ਗੁਰਦੇਵ ਸਿੰਘ ਵਾੜਾ ਵਰਿਆਮ ਵਾਲਾ ਜਰਨਲ ਸੈਕਟਰੀ,ਗੁਰਦੀਪ ਸਿੰਘ ਤਲਵੰਡੀ ਭਾਈ ਜਰਨਲ ਸੈਕਟਰੀ,, ਕੁਲਮੰਦਰ ਸਿੰਘ ਇੱਟਾਂ ਵਾਲੀ ਜਰਨਲ ਸੈਕਟਰੀ,ਹਰਦਿਆਲ ਸਿੰਘਜਰਨਲ ਸੈਕਟਰੀ,ਅਮਰ ਸਿੰਘ ਬੈਲਰ ਜਰਨਲ ਸੈਕਟਰੀ,ਮਨਪ੍ਰੀਤ ਤਲਵੰਡੀ ਸੈਕਟਰੀ,ਸੱਤਪਾਲ ਸਿੰਘ ਕਰਮੂਵਾਲਾ ਸੈਕਟਰੀ, ਤਜਿੰਦਰ ਸਿੰਘ ਸੱਪਾਂਵਾਲੀ ਜਰਨਲ ਸੈਕਟਰੀ,ਸੁਰਜੀਤ ਸਿੰਘ ਲੱਲ੍ਹੇ ਜਰਨਲ ਸੈਕਟਰੀ, ਪਿੱਪਲ ਸਿੰਘ ਹਾਂਡਾ ਬਸਤੀ ਅਜ਼ੀਜ਼ ਵਾਲੀ ਜਰਨਲ ਸੈਕਟਰੀ, ਜਤਿੰਦਰ ਸਿੰਘ ਗੋਪੀ ਔਲਖ ਜਰਨਲ ਸੈਕਟਰੀ,ਦਲਜਿੰਦਰ ਸਿੰਘ ਮੱਲਵਾਲ ਜਰਨਲ ਸੈਕਟਰੀ,ਪਿੱਪਲ ਸਿੰਘ ਸੱਦੂਸ਼ਾਹ ਜਰਨਲ ਸੈਕਟਰੀ,ਗੁਰਪਿੰਦਰ ਸਿੰਘ ਰੁਕਣਾ ਬੇਗੂ ਜਰਨਲ ਸੈਕਟਰੀ, ਹੈਰੀ ਬਰਾੜ ਜਰਨਲ ਸੈਕਟਰੀ,ਅਜਮੇਰ ਸਿੰਘ ਮੁਰਕਵਾਲਾ ਜਰਨਲ ਸੈਕਟਰੀ,ਖੰਡਾ ਸਿੰਘ ਰਾਉ ਕੇ ਜਰਨਲ ਸੈਕਟਰੀ,ਪੁਸ਼ਪਿੰਦਰ ਸਿੰਘ ਸੰਧੂ ਜਰਨਲ ਸੈਕਟਰੀ, ਮਲਕੀਤ ਸਿੰਘ ਝੋਕ ਹਰੀ ਹਾਰ ਜ਼ਿਲ੍ਹਾ ਸੈਕਟਰੀ, ਜੋਬਨ ਧਾਲੀਵਾਲ ਜ਼ਿਲ੍ਹਾ ਸੈਕਟਰੀ, ਬਖਸ਼ੀਸ਼ ਸਿੰਘ ਮੱਲਵਾਲ ਜ਼ਿਲ੍ਹਾ ਸੈਕਟਰੀ, ਸੁਖਚੈਨ ਸਿੰਘ ਨਾਹਰ ਜ਼ਿਲ੍ਹਾ ਸੈਕਟਰੀ, ਜਗਸੀਰ ਸਿੰਘ ਤਲਵੰਡੀ ਭਾਈ ਜ਼ਿਲ੍ਹਾ ਸੈਕਟਰੀ, ਧਰਮਪਾਲ ਜ਼ਿਲ੍ਹਾ ਸੈਕਟਰੀ, ਸੰਤੋਸ਼ ਕੁਮਾਰ ਜ਼ਿਲ੍ਹਾ ਸੈਕਟਰੀ, ਕੇਵਲ ਸਿੰਘ ਜ਼ਿਲ੍ਹਾ ਸੈਕਟਰੀ, ਰਾਮ ਪਾਲ ਜ਼ਿਲ੍ਹਾ ਸੈਕਟਰੀ, ਕੁਲਬੀਰ ਸਿੰਘ ਠੇਠਰ ਜ਼ਿਲ੍ਹਾ ਸੈਕਟਰੀ, ਇੰਦਰਜੀਤ ਸਿੰਘ ਜ਼ਿਲ੍ਹਾ ਸੈਕਟਰੀ, ਬੂਟਾ ਸਿੰਘ ਮਾਨ ਸੱਦੂਸ਼ਾਹ ਜ਼ਿਲ੍ਹਾ ਸੈਕਟਰੀ, ਅਜੀਤ ਸਿੰਘ ਗਿੱਲ ਸੱਦੂਸ਼ਾਹ ਜ਼ਿਲ੍ਹਾ ਸੈਕਟਰੀ, ਕਾਠਾ ਸਿੰਘ ਜ਼ਿਲ੍ਹਾ ਸੈਕਟਰੀ ਜੀ ਨੂੰ ਨਵੀ ਜ਼ੁੰਮੇਵਾਰੀ ਮਿਲਣ ਤੇ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਅਤੇ ਕਾਂਗਰਸ ਪਾਰਟੀ ਲਈ ਹੋਰ ਮਿਹਨਤ ਕਰਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੋਗੇ।

You May Also Like