ਕੁਲਵੰਤ ਸਿੰਘ ਸਿੱਧੂ ਐਮ.ਐਲ.ਏ ਨੇ ਸ੍ਰੀ ਅਜੈ ਸਿੱਧੂ ਨੂੰ ਡਿਸਟ੍ਰਿਕ ਆਵਾਰਡ ਮਿਲਣ ਤੇ ਕੀਤਾ ਸਨਮਾਨਿਤ

ਲੁਧਿਆਣਾ 27 ਅਗਸਤ (ਹਰਮਿੰਦਰ ਮੱਕੜ) – ਧਾਰਮਿਕ ਏਕਤਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ੍ਰੀ ਅਜੈ ਸਿੱਧੂ ਨੂੰ ਪਿੱਛਲੇ ਦਿਨੀ ਲੁਧਿਆਣਾ ਡਿਸਟ੍ਰਿਕਟ ਐਵਾਰਡ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਗਿਆ ਸੀ ਉਸੀ ਕੜੀ ਵਿੱਚ ਅੱਜ ਸ: ਕੁਲਵੰਤ ਸਿੰਘ ਸਿੱਧੂ ਐਮ ਐਲ ਏ ਨੇ ਸ੍ਰੀ ਅਜੈ ਸਿੱਧੂ ਨੂੰ ਵਿਸ਼ੇਸ਼ ਤੌਰ ਤੇ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਸ੍ਰੀ ਸਿੱਧੂ ਨੇ ਸਰਦਾਰ ਕੁਲਵੰਤ ਸਿੰਘ ਸਿੱਧੂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਇਸ ਮੌਕੇ ਤੇ ਯਸ਼ਪਾਲ ਕਪੂਰ, ਮਾਸਟਰ ਰਾਜ ਕੁਮਾਰ, ਚੌਧਰੀ ਕੁਮਾਰ, ਅਰਜੁਨ ਸਿੱਧੂ ,ਅਸ਼ੋਕ ਭੱਟੀ ਆਦਿ ਇਸ ਮੌਕੇ ਤੇ ਹਾਜਰ ਸਨ

You May Also Like