ਮੁਲਾਜ਼ਮਾ ਵੱਲੋ ਨਹਿਰੀ ਮਹਿਕਮੇ ਦੀ ਚੜ੍ਹਦੀ ਕਲਾਂ ਲਈ ਕਰਵਾਏ ਗਏ ਸੁਖਮਨੀ ਸਾਹਿਬ ਦੇ ਪਾਠ 

ਸ੍ਰੀ ਅੰਮ੍ਰਿਤਸਰ ਸਾਹਿਬ, 20 ਮਾਰਚ (ਐੱਸ.ਪੀ.ਐਨ ਬਿਊਰੋ) – ਅੱਪਰਬਾਰੀ ਦੁਆਬ ਨਹਿਰ ਹਲਕਾ ਅੰਮ੍ਰਿਤਸਰ ਉਪ ਮੰਡਲ ਅਲੀਵਾਲ ਦੇ ਸਮੂੰਹ ਸਟਾਫ ਵੱਲੋ ਹਰ ਸਾਲ ਦੀ ਤਰ੍ਹਾ ਮਹਿਕਮੇ ਦੀ ਬਿਹਤਰੀ ਅਤੇ ਚੜ੍ਹਦੀ ਕਲ੍ਹਾ ਲਈ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ।ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।ਇਸ ਮੌਕੇ ਵਿਸ਼ੇਸ ਤੌਰ ਤੇ ਮਜੀਠਾ ਮੰਡਲ ਦੇ ਕਾਰਜਕਾਰੀ ਇੰਜੀਨੀਅਰ ਮਹੇਸ਼ ਸਿੰਘ,ਆਈ ਪੀ ਆਰ ਆਈ ਅੰਮ੍ਰਿਤਸਰ ਦੇ ਕਾਰਜਕਾਰੀ ਇੰਜੀਨੀਅਰ ਚਰਨਜੀਤ ਸਿੰਘ ਸੰਧੂ,ਉਪ ਮੰਡਲ ਅਫਸਰ ਗੁਰਵਿੰਦਰ ਸਿੰਘ ਅਤੇ ਇੰਜੀ: ਸਰਬਜੀਤ ਸਿੰਘ ਨਾਗ ਕਲਾਂ,ਸਰਕਲ ਸੁਪਰਡੈਂਟ ਹਰਜੀਤ ਸਿੰਘ ਗਿੱਲ ਨੇ ਗੁਰੂ ਸਾਹਿਬ ਦੇ ਚਰਨਾ ਵਿੱਚ ਹਾਜ਼ਰੀ ਭਰੀ।

ਇਹ ਵੀ ਖਬਰ ਪੜੋ : ਵੱਡੀ ਖ਼ਬਰ ! ਜ਼ਹਿਰੀਲੀ ਸ਼ਰਾਬ ਪੀਣ ਕਾਰਨ ਚਾਰ ਮਜ਼ਦੂਰ ਵਿਅਕਤੀਆਂ ਦੀ ਮੌਤ, ਦੋ ਦੀ ਹਾਲਤ ਨਾਜ਼ੁਕ

ਹੋਰਨਾ ਤੋਂ ਇਲਾਵਾ ਇਸ ਮੌਕੇ ਜਿਲੇਦਾਰ ਮੈਡਮ ਪਵਨਦੀਪ ਕੌਰ,ਜੂਨੀਅਰ ਇੰਜੀਨੀਅਰ ਪੁਨੀਤ ਸਿੰਘ ਸੈਣੀ, ਇੰਜੀ: ਅਕਾਸ਼ ਅਦਾਰਾ, ਇੰਜੀ: ਬਲਗੇਰ ਸਿੰਘ ਭੁੱਲਰ,ਐਸ ਡੀ ਸੀ ਹਰਮਨਬੀਰ ਸਿੰਘ ਸਾਹ,ਜਿਲੇਦਾਰ ਰਾਜੀਵ ਕੁਮਾਰ,ਸੁਪਰਡੈਂਟ ਰਾਜੇਸ਼ ਕੁਮਾਰ, ਮੁਲਾਜ਼ਮ ਆਗੂ ਨਿਸ਼ਾਨ ਸਿੰਘ ਰੰਧਾਵਾ, ਰਵਨ ਕੁਮਾਰ,ਸੁਦਰਸ਼ਨ ਸਿੰਘ,ਐਸ ਡੀ ਸੀ ਨਿਸ਼ਾਨ ਸਿੰਘ ਸੰਧੂ,ਮੈਡਮ ਪ੍ਰਵੀਨ ਕੁਮਾਰੀ, ਪਟਵਾਰੀ ਮਧੂ ਬਾਲਾ, ਏ ਆਰ ਸੀ ਹਰਿੰਦਰਪਾਲ ਸਿੰਘ, ਅਸ਼ਵਨੀ ਕੁਮਾਰ,ਤਲਵਿੰਦਰ ਸਿੰਘ,ਸਤਿੰਦਰ ਸਿੰਘ ਸਰਾਂ, ਬਿਕਰਮਜੀਤ ਸਿੰਘ,ਸਰਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

You May Also Like