ਅੰਮ੍ਰਿਤਸਰ, 19 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਵੱਲੋਂ ਡੀ.ਏ.ਵੀ ਸਕੂਲ ਯਾਸੀਨ ਰੋਡ ਵਿਖੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ DDHO ਡਾਕਟਰ ਜਗਨਜੋਤ ਦੇ ਸਹਿਯੋਗ ਨਾਲ ਦੰਦਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ ਡਾ.ਸੰਗੀਤਾ ਅਗਰਵਾਲ ਨੇ ਆਪਣੀ ਟੀਮ ਨਾਲ ਵਿਦਿਆਰਥੀਆਂ ਦੇ ਦੰਦਾਂ ਦਾ ਚੈਕਅੱਪ ਕੀਤਾ ਗਿਆ।
ਸਾਡੇ ਕਲੱਬ ਦੇ ਪਤਵੰਤੇ ਮੈਂਬਰ-ਪੀਪੀ ਉਪਕਾਰ ਸਿੰਘ ਪੀਪੀ ਰੁਪਿੰਦਰ ਕਟਾਰੀਆ ਵੀਪੀ ਪ੍ਰਭਜੋਤ ਕੌਰ ਸਕੱਤਰ ਡਾ ਅਮਰਜੀਤ ਸਿੰਘ ਸਚਦੇਵਾ ਆਰਟੀਐਨ ਟੀਐਸ ਸੋਖੀ ਆਰਟੀਐਨ ਕਪਿਲ ਮਹਿਰਾ ਆਰਟੀਐਨ ਡਾ ਨਵੀਨ ਪਾਂਧੀ ਆਰ ਟੀ ਐਨ ਜਗਜੀਤ ਸਿੰਘ ਆਰਟੀਐਨ ਐਡਵੋਕੇਟ ਅੰਕੁਰ ਗੁਪਤਾ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਟੁੱਥਪੇਸਟ ਟੂਥਬਰੁਸ਼ ਅਤੇ ਸਾਫਟ ਡਰਿੰਕ ਵੰਡੀ ਗਈ ਵਿਦਿਆਰਥੀਆਂ ਦੇ ਚਿਹਰਿਆਂ ‘ਤੇ ਖੁਸ਼ੀ ਵੇਖਣ ਨੂੰ ਮਿਲੀ ਸਾਨੂੰ ਯੋਗ ਵਿਦਿਆਰਥੀਆਂ ਦੀ ਸੇਵਾ ਕਰਨ ਲਈ ਪ੍ਰਿੰਸੀਪਲ ਮੈਡਮ ਤਰੁਣ ਦਾ ਧੰਨਵਾਦ ਕੀਤਾ ਅਤੇ ਭਵਿੱਖ ਦੇ ਰੋਟਰੀ ਪ੍ਰੋਗਰਾਮਾਂ ਵਿੱਚ ਵੀ ਸਾਰੇ ਮੈਂਬਰਾਂ ਤੋਂ ਹੋਰ ਸਹਿਯੋਗ ਦੀ ਉਮੀਦ ਕੀਤੀ।