ਅੰਮ੍ਰਿਤਸਰ 28 ਮਈ (ਐੱਸ.ਪੀ.ਐਨ ਬਿਊਰੋ) – ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਦੇ ਮੁੱਖੀ ਤੇ ਚੇਅਰਮੈਨ ਡਾਕਟਰ ਰਾਕੇਸ਼ ਸ਼ਰਮਾ, ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮਦਨ ਮੋਹਨ ਅਤੇ ਡਾਕਟਰ ਸਵਰਨਜੀਤ ਧਵਨ, ਸਿਵਲ ਹਸਪਤਾਲ ਦੇ ਸੁਪਰੀਡੇਂਟ ਅਚਾਰੀਆ ਗੁਰੂ ਮੀਤ, ਸ੍ਰੀ ਸੰਜੀਵ ਆਨੰਦ ਜਰਨਲ ਸਕੱਤਰ, ਸੀਨੀਅਰ ਵਾਈਸ ਪ੍ਰਧਾਨ ਕਮਲਜੀਤ ਕੌਰ ਮੇਟਰਨ, ਸ੍ਰੀਮਤੀ ਕਿਰਨਜੀਤ ਕੌਰ ਸਟਾਫ, ਸਿਮਰ ਕੌਰ, ਜਸਵੰਤ ਸਰਪਾਲ ਆਰ ਟੀ ਆਈ ਸਪੈਸ਼ਲਿਸਟ ਤੇ ਸਮਾਜ ਸੇਵਕ ਵਲੋ ਸ੍ਰੀ ਅਜੇ ਡੂਡੇਜਾ ਨੂੰ ਸਨਮਾਨਿਤ ਕੀਤਾ ਗਿਆ।
ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਵਲੋ ਅਜੈ ਡੂਡੇਜਾ ਸਨਮਾਨਿਤ
