ਨਰਸਿੰਗ ਯੂਨੀਅਨ ਦੇ ਕਮਲਜੀਤ ਕੌਰ, ਯੂਨਿਸ ਮਸੀਹ ਜ਼ਿਲ੍ਹਾ ਪ੍ਰਧਾਨ ਨਿਯੁਕਤ

ਅੰਮ੍ਰਿਤਸਰ, 12 ਅਗਸਤ (ਐੱਸ.ਪੀ.ਐਨ ਬਿਊਰੋ) – ਜਿਲਾ ਪੱਧਰੀ ਦੀ ਅੰਮ੍ਰਿਤਸਰ ਵਿਖੇ ਰੱਖੀ ਮੀਟਿੰਗ ਵਿੱਚ ਸਮੁਹ ਨਰਸਿੰਗ ਯੂਨੀਅਨ ਵੱਲੋ ਸਾਂਝੇ ਤੌਰ ਤੇ ਕਮੇਟੀ ਦਾ ਗਠਨ ਕੀਤਾ ਗਿਆ. ਜਿਸ ਵਿਚ ਅੰਮ੍ਰਿਤਸਰ ਜ਼ਿਲੇ ਦੇ ਨਰਸਿੰਗ ਸਟਾਫ ਕਮਲਜੀਤ ਕੌਰ ਅਤੇ ਯੂਨਿਸ ਮਸੀਹ ਨੂੰ ਪ੍ਰਧਾਨ ਬਣਾਇਆ ਗਿਆ, ਵਾਈਸ ਪ੍ਰਧਾਨ ਹਰਜੀਤਕੌਰ ਭੁੱਲਰ ,ਜਨਰਲ ਸੈਕ੍ਰੇਟਰੀ ਸਰਬਜੀਤ ਕੌਰ ਕੇਸਰ , ਜੁਆਇੰਟ ਸੈਕੇਟਰੀ ਨਿਰਮਲ ਕੌਰ , ਕੈਸ਼ੀਅਰ ਵਰਿੰਦਰ ਰੰਧਾਵਾ ਸਿਵਲ ਹਸਪਤਾਲ , ਜੁਆਇੰਟ ਕੈਸ਼ੀਅਰ ਸਰਬਜੀਤ ਕੌਰ ਰਮਦਾਸ , ਮੀਡੀਆ ਐਡਵਾਈਜ਼ਰ ਮਨਦੀਪ ਕੌਰ ਅਜਨਾਲਾ, ਅਤੇ ਕਰਮਜੀਤ ਕੌਰ ਲੋਪੋਕੇ ਨੂੰ ਨਿਯੁਕਤ ਕੀਤਾ ਰਵਿੰਦਰ ਕੌਰ , ਜਸਪਾਲ ਕੌਰ, ਕਮਲਜੀਤ ਕੌਰ ਮਜੀਠਾ ਨੂੰ ਵਲੰਟੀਅਰ ਬਣਾਇਆ ਗਿਆ ਅਤੇ ਸਰਬ ਸਹਿਮਤੀ ਨਾਲ ਕਮੇਟੀ ਦਾ ਗਠਨ ਕੀਤਾ ਗਿਆ

You May Also Like