ਅੰਮ੍ਰਿਤਸਰ, 8 ਸਤੰਬਰ (ਐੱਸ.ਪੀ.ਐਨ ਬਿਊਰੋ) – ਉਪ ਮੰਡਲ ਅਫ਼ਸਰ ਚਾਟੀਵਿੰਡ ਵਲੋ ਜਾਰੀ ਪ੍ਰੈਸ ਨੋਟ ਰਾਹੀਂ 9ਸਤੰਬਰ ਦਿਨ ਸੋਮਵਾਰ ਨੂੰ ਜਰੂਰੀ ਮੁਰੰਮਤ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ 66 ਕੇ.ਵੀ ਸਬ ਸਟੇਸ਼ਨ ਸੁਲਤਾਨਵਿੰਡ ਭਾਈ ਮੰਝ ਸਾਹਿਬ ਫੀਡਰ ਤੋਂ ਚਲਦੇ ਇਲਾਕ਼ੇ ਗੁਰੂ ਅਰਜਨ ਦੇਵ ਨਗਰ, ਦਸ਼ਮੇਸ਼ ਨਗਰ, ਨਿਊ ਕੋਟ ਮਿਤ ਸਿੰਘ, ਗ੍ਰੈਂਡ ਸਟੇਟਸ, ਸਿਲਵਰ ਅਸਟੇਟ ਅਤੇ ਭਾਈ ਮੰਝ ਸਾਹਿਬ ਦੀ ਸਪਲਾਈ ਬੰਦ ਰਹੇਗੀ ।
ਜ਼ਰੂਰੀ ਮੁਰੰਮਤ ਦੌਰਾਨ ਬਿਜਲੀ ਰਹੇਗੀ ਬੰਦ
