ਅੰਮ੍ਰਿਤਸਰ, 16 ਸਤੰਬਰ (ਐੱਸ.ਪੀ.ਐਨ ਬਿਊਰੋ) – ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਡਾਕਟਰ ਰਸ਼ਮੀ ਵਿਜ ਨੇ ਬਤੌਰ ਸੀਨੀਅਰ ਮੈਡੀਕਲ ਅਫਸਰ ਅਹੁਦਾ ਸੰਭਾਲਿਆ ਇਸ ਮੌਕੇ ਤੇ ਡਾਕਟਰ ਸਵਰਨਜੀਤ ਧਵਨ ਸੀਨੀਅਰ ਮੈਡੀਕਲ ਅਫਸਰ ਇੰਚਾ, ਡਾਕਟਰ ਪ੍ਰੀਤ ਵੀਨ ਕੌਰ, ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਦੇ ਸਟੇਟ ਪ੍ਰਧਾਨ ਸੁਪਰੀਡੇਂਟ ਆਚਾਰੀਆ ਗੁਰੂਮੀਤ , ਯੂਨਾਈਟਿਡ ਨਰਸਿੰਗ ਐਸੋਸੀਏ਼ਸ਼ਨ ਪ੍ਰਧਾਨ ਸ੍ਰੀਮਤੀ ਕਮਲਜੀਤ ਕੌਰ ਰੰਧਾਵਾ ਮੇਟਰਨ, ਜਸਬੀਰ ਕੌਰ ਸਟਾਫ, ਸ਼੍ਰੀਮਤੀ ਰਾਧਾ ਐਲ ਐਚ ਵੀ ਆਦਿ ਮੌਜੂਦ ਸਨ ਆਚਾਰੀਆ ਗੁਰੂ ਮੀਤ ਸਟੇਟ ਪ੍ਰਧਾਨ ਨੇ ਬਾਕੀ ਸਟਾਫ ਸਹਿਤ ਡਾਕਟਰ ਰਸ਼ਮੀ ਵਿਜ ਨੂੰ ਜੀ ਆਇਆ ਨੂੰ ਕਿਹਾ।
ਡਾ: ਰਸ਼ਮੀ ਵਿਜ ਐਸ ਐਮ ਓ ਸਿਵਲ ਹਸਪਤਾਲ ਨਿਯੁਕਤ
