ਅੰਮ੍ਰਿਤਸਰ 7 ਸਤੰਬਰ (ਰਾਜੇਸ਼ ਡੈਨੀ) – ਜਿਲ੍ਹਾ ਅੰਮ੍ਰਿਤਸਰ ਦੇ ਜਰਨਲ ਮੈਨੇਜਰ ਸੁਬੋਦ ਕੁਮਾਰ ਉਪ ਜਰਨਲ ਮੈਨੇਜਰ ਪ੍ਰਕਾਸ਼ ਗੁਪਤਾ ਅਤੇ ਸਮੂਹ ਬੈਂਕ ਦੇ ਕਰਮਚਾਰੀਆਂ ਨੇ ਅੱਜ ਪੁਰੇ ਹਰਸੋ ਇੱਜਲਾਸ ਦੇ ਨਾਲ ਆਪਣੇ ਬੈੰਕ ਦਾ 118 ਵਾ ਸਥਾਪਨਾ ਦਿਵਸ ਦੀਪ ਮਾਲਾ ਅਤੇ ਕੇਕ ਕੱਟ ਕੇ ਮਨਾਇਆ ਗਿਆ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਬੋਦ ਕੁਮਾਰ ਨੇ ਦਸਿਆਂ ਕਿ ਬੜੇ ਹੀ ਗੋਰਵ ਦੀ ਗੱਲ ਹੈ ਕਿ ਸਾਡੇ ਬੈੰਕ ਦੇ ਸਮੂਹ ਸਟਾਫ਼ ਦੀ ਕੜੀ ਮੇਹਨਤ ਸਦਕਾ ਅਤੇ ਖਾਤਾ ਧਾਰਕਾਂ ਦੀ ਬਦੋਲਤ ਅੱਜ ਨੈਸਨਲ ਸਤਰ ਤੇ 12 ਲੱਖ ਕਰੋੜ ਦੇ ਆਕੰੜੇ ਦਾ ਮਾਨ ਹਾਸਿਲ ਹੋਇਆ ਹੈ ਇਸ ਬੈੰਕ ਨੇ ਬੜੀ ਹੀ ਚੁਨੌਤੀਆਂ ਦਾ ਸਾਮਨਾ ਵੀ ਕਿੱਤਾ ਹੈ ਅਤੇ ਇਸ ਚੁਨੌਤੀਆਂ ਤੋ ਬਾਅਦ ਬੈੰਕ ਨੂੰ ਅਨੇਕੋ ਬਾਰ ਮੋਸਟ ਟਰੈਸਟੇਡ ਬਾ੍ੰਡ ਦਾ ਮਾਨ ਮਿਲਿਆ ਬਾਅਦ ਵਿੱਚ ਜਰਨਲ ਮੈਨੇਜਰ ਨੇ ਆਪਣੇ ਸਟਾਫ ਨੂੰ ਹੋਰ ਮੇਹਨਤ ਕਰਨ ਲਈ ਉਤਸ਼ਾਹਿਤ ਕੀਤਾ
ਬੈੰਕ ਆਉਫ ਇੰਡੀਆ ਨੇ ਮਨਾਇਆ 118 ਵਾਂ ਸਥਾਪਨਾ ਦਿਵਸ
